ਬਠਿੰਡਾ ਨਗਰ ਨਿਗਮ ਦੇ ਵਾਰਡਾਂ ਦੀ ਜਾਣਕਾਰੀ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ : ਬਠਿੰਡਾ
ਵਾਰਡ ਨੰਬਰ 21 (ਮਹਿਲਾ ਲਈ ਰਾਖਵਾਂ)
ਪੁਰਸ਼ ਵੋਟਰ: 3745
ਮਹਿਲਾ ਵੋਟਰ: 3600
ਕੁੱਲ ਵੋਟਰ: 7345
ਇਲਾਕਾ : ਭਾਗੂ ਰੋਡ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਮਿਲਾਪ ਸਥਾਨ ਤੋਂ ਸ਼ੁਰੂ ਹੋ ਕੇ ਨਿਗਮ ਦੀ ਪੂਰਬੀ ਹੱਦ ਦੇ ਨਾਲ-ਨਾਲ ਭਾਈ ਮਤੀ ਦਾਸ ਨਗਰ ਰੋਡ ਤਕ, ਉਕਤ ਰੋਡ ਦੇ ਨਾਲ ਮਾਨਸਾ ਰੋਡ ਤਕ, ਉਕਤ ਰੋਡ ਦੇ ਨਾਲ ਵਾਟਰ ਚੈਨਲ ਰਾਹੀਂ ਹਰਬੰਸ ਨਗਰ ਗਲੀ ਨੰਬਰ 5 ਤਕ, ਉਕਤ ਗਲੀ ਦੇ ਨਾਲ ਡੱਬਵਾਲੀ ਰੋਡ ਤਕ, ਉਕਤ ਰੋਡ ਦੇ ਨਾਲ ਐਗਰੀਕਲਚਰ ਡਿਪਾਰਟਮੈਂਟ ਦਫ਼ਤਰ ਨਾਲ ਲੱਗਦੀ ਗਲੀ ਤਕ, ਉਕਤ ਗਲੀ ਦੇ ਨਾਲ ਰੇਲਵੇ ਲਾਈਨਾਂ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਮੈਕਸ ਹਸਪਤਾਲ (ਸਰਕਾਰੀ ਹਸਪਤਾਲ) ਦੀ ਕੰਧ ਤਕ, ਉਕਤ ਕੰਧ ਦੇ ਨਾਲ ਜੀਟੀ. ਰੋਡ ਤਕ, ਉਕਤ ਰੋਡ ਦੇ ਨਾਲ ਸਿਵਲ ਪੁਲਿਸ ਲਾਈਨ ਦੀ ਦੱਖਣੀ ਕੰਧ ਤਕ, ਉਕਤ ਕੰਧ ਦੇ ਨਾਲ ਭਾਗੂ ਰੋਡ ਗਲੀ ਨੰਬਰ 16 ਤਕ, ਉਕਤ ਗਲੀ ਦੇ ਨਾਲ ਮੇਨ ਭਾਗੂ ਰੋਡ ਤਕ, ਉਕਤ ਰੋਡ ਦੇ ਨਾਲ ਪੁੱਡਾ ਦਫ਼ਤਰ ਤੋਂ ਮੁੜਦੇ ਹੋਏ ਮਾਡਲ ਟਾਊਨ ਫੇਜ਼-1 ਰੋਡ ਤਕ, ਉਕਤ ਰੋਡ ਦੇ ਨਾਲ ਦੁਰਗਾ ਮੰਦਰ ਸਾਹਮਣੇ ਟਾਲੀ ਵਾਲੀ ਗਲੀ ਤਕ, ਉਕਤ ਗਲੀ ਦੇ ਨਾਲ ਭਾਗੂ ਰੋਡ ਤਕ, ਉਕਤ ਰੋਡ ਦੇ ਨਾਲ ਨਗਰ ਨਿਗਮ ਦੀ ਪੂਰਬੀ ਹੱਦ ਤਕ ਅਤੇ ਜਿੱਥੋਂ ਇਹ ਖੇਤਰ ਸ਼ੁਰੂ ਕੀਤਾ ਸੀ।
-ਬਾਕਸ-
ਵਾਰਡ ਨੰਬਰ 22
ਪੁਰਸ਼ ਵੋਟਰ: 2674
ਮਹਿਲਾ ਵੋਟਰ: 2534
ਕੁੱਲ ਵੋਟਰ: 5208
ਇਲਾਕਾ : ਰੀਜਨਲ ਰਿਸਰਚ ਸਟੇਸ਼ਨ ਪੀਏਯੂ. ਅਤੇ ਡੱਬਵਾਲੀ ਰੋਡ ਦੇ ਮਿਲਾਪ ਸਥਾਨ ਤੋਂ ਸ਼ੁਰੂ ਹੋ ਕੇ ਡੱਬਵਾਲੀ ਰੋਡ ਦੇ ਨਾਲ ਮਾਨਸਾ ਰੇਲਵੇ ਲਾਈਨਾਂ ਤਕ, ਉਕਤ ਲਾਈਨਾਂ ਦੇ ਨਾਲ ਉਧਮ ਸਿੰਘ ਨਗਰ (ਬਾਬਾ ਦੀਪ ਸਿੰਘ ਨਗਰ) ਰੋਡ ਤਕ, ਉਕਤ ਰੋਡ ਦੇ ਨਾਲ ਪਟਿਆਲਾ ਰੇਲਵੇ ਲਾਈਨਾਂ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਗ੍ਰੇਨ ਮਾਰਕੀਟ ਤੋਂ ਰਾਮਬਾਗ ਜਾਣ ਵਾਲੀ ਸੜਕ ਤਕ, ਉਕਤ ਰੋਡ ਦੇ ਨਾਲ ਆਵਾ ਬਸਤੀ ਦੀ 80 ਫੁੱਟ ਰੋਡ ਤਕ, ਉਕਤ ਰੋਡ ਦੇ ਨਾਲ ਰਾਮਬਾਗ ਦੀ 40 ਫੁੱਟ ਰੋਡ ਤਕ, ਉਕਤ ਰੋਡ ਦੇ ਨਾਲ ਗ੍ਰੇਨ ਮਾਰਕੀਟ ਰੋਡ ਤਕ, ਉਕਤ ਰੋਡ ਦੇ ਨਾਲ ਜੀਟੀ. ਰੋਡ ਨੂੰ ਜਾਣ ਵਾਲੀ ਗ੍ਰੇਨ ਮਾਰਕੀਟ ਰੋਡ ਤਕ, ਉਕਤ ਰੋਡ ਦੇ ਨਾਲ ਜੀਟੀ. ਰੋਡ ਤਕ, ਉਕਤ ਰੋਡ ਦੇ ਨਾਲ ਸਰਕਾਰੀ ਹਸਪਤਾਲ ਦੀ ਬਾਊਂਡਰੀ ਤਕ, ਉਕਤ ਕੰਧ ਦੇ ਨਾਲ ਪਟਿਆਲਾ ਰੇਲਵੇ ਲਾਈਨਾਂ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਰੀਜਨਲ ਰਿਸਰਚ ਸਟੇਸ਼ਨ ਪੀਏਯੂ. ਨਾਲ ਲੱਗਦੀ ਸੜਕ ਤਕ, ਉਕਤ ਰੋਡ ਦੇ ਨਾਲ ਡੱਬਵਾਲੀ ਰੋਡ ਤੱਕ, ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
-ਬਾਕਸ-
ਵਾਰਡ ਨੰਬਰ 23 (ਮਹਿਲਾ ਲਈ ਰਾਖਵਾਂ)
ਪੁਰਸ਼ ਵੋਟਰ: 2943
ਮਹਿਲਾ ਵੋਟਰ: 2801
ਥਰਡ ਜੈਂਡਰ: 1
ਕੁੱਲ ਵੋਟਰ: 5744
ਇਲਾਕਾ : ਮਿਨੀ ਸਕੱਤਰੇਤ ਰੋਡ ਅਤੇ ਜੀਟੀ. ਰੋਡ ਦੇ ਮਿਲਾਪ ਸਥਾਨ ਤੋਂ ਸ਼ੁਰੂ ਕਰਕੇ ਜੀਟੀ. ਰੋਡ ਦੇ ਨਾਲ ਗ੍ਰੇਨ ਮਾਰਕੀਟ ਰੋਡ ਤਕ, ਉਕਤ ਰੋਡ ਤੋਂ ਮੁਲਤਾਨੀਆ ਰੋਡ ਵੱਲ ਜਾਂਦੇ ਹੋਏ ਰਾਮਬਾਗ ਵਾਲੀ 40 ਫੁੱਟ ਸੜਕ ਤਕ, ਉਕਤ ਸੜਕ ਦੇ ਨਾਲ ਆਵਾ ਬਸਤੀ ਦੀ 80 ਫੁੱਟ ਸੜਕ ਤਕ, ਉਕਤ ਗਲੀ ਦੇ ਨਾਲ ਗ੍ਰੇਨ ਮਾਰਕੀਟ ਰੋਡ ਤਕ, ਉਕਤ ਰੋਡ ਦੇ ਨਾਲ ਪਟਿਆਲਾ ਰੇਲਵੇ ਲਾਈਨਾਂ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਆਵਾ ਬਸਤੀ ਦੀ ਨਾਲੇ ਵਾਲੀ ਗਲੀ ਤਕ, ਉਕਤ ਗਲੀ ਦੇ ਨਾਲ 80 ਫੁੱਟ ਰੋਡ ਤਕ, 80 ਫੁੱਟ ਰੋਡ ਪਾਰ ਕਰਦੇ ਹੋਏ ਮੁਲਤਾਨੀਆ ਰੋਡ ਤਕ, ਮੁਲਤਾਨੀਆ ਰੋਡ ਦੇ ਨਾਲ ਗੁਰਦੁਆਰਾ ਗੁਰੂ ਨਾਨਕ ਪੁਰਾ ਵਾਲੀ ਗਲੀ ਤਕ, ਉਕਤ ਗਲੀ ਦੇ ਨਾਲ ਮੁਹੱਲਾ ਭਲੇਰੀਆ ਵਾਲੀ ਰੋਡ ਤਕ, ਉਕਤ ਰੋਡ ਦੇ ਨਾਲ ਮਿਨੀ ਸਕੱਤਰੇਤ ਰੋਡ ਤਕ, ਉਕਤ ਰੋਡ ਦੇ ਨਾਲ ਜੀਟੀ. ਰੋਡ ਤਕ, ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
-ਬਾਕਸ-
ਵਾਰਡ ਨੰਬਰ 24 (ਅਨੁਸੂਚਿਤ ਜਾਤੀ ਲਈ ਰਾਖਵਾਂ)
ਪੁਰਸ਼ ਵੋਟਰ: 4105
ਮਹਿਲਾ ਵੋਟਰ: 3817
ਕੁੱਲ ਵੋਟਰ: 7922
ਇਲਾਕਾ : ਪਟਿਆਲਾ ਰੇਲਵੇ ਲਾਈਨਾਂ ਅਤੇ ਉਧਮ ਸਿੰਘ ਰੋਡ (ਬਾਬਾ ਦੀਪ ਸਿੰਘ ਨਗਰ) ਮੇਨ ਰੋਡ ਦੇ ਮਿਲਾਪ ਸਥਾਨ ਤੋਂ ਸ਼ੁਰੂ ਕਰਕੇ ਮੇਨ ਰੋਡ ਦੇ ਨਾਲ ਡੱਬਵਾਲੀ ਰੋਡ ਤਕ, ਉਕਤ ਰੋਡ ਦੇ ਨਾਲ ਸਿਰਸਾ ਰੇਲਵੇ ਲਾਈਨ ਤਕ, ਉਕਤ ਰੇਲਵੇ ਲਾਈਨ ਦੇ ਨਾਲ ਕ੍ਰਿਸ਼ਨਾ ਕਾਲੋਨੀ ਮੇਨ ਗਲੀ ਤਕ, ਉਕਤ ਗਲੀ ਦੇ ਵਿਚਕਾਰੋਂ ਦਿੱਲੀ ਰੇਲਵੇ ਲਾਈਨ ਤਕ, ਉਕਤ ਰੇਲਵੇ ਲਾਈਨ ਦੇ ਨਾਲ ਪਟਿਆਲਾ ਰੇਲਵੇ ਲਾਈਨ ਦੇ ਮਿਲਾਪ ਸਥਾਨ ਤਕ, ਉਕਤ ਰੇਲਵੇ ਲਾਈਨ ਦੇ ਨਾਲ ਬਾਬਾ ਦੀਪ ਸਿੰਘ ਨਗਰ, ਉਧਮ ਸਿੰਘ ਨਗਰ ਰੋਡ ਤਕ, ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਬਾਕਸ
ਵਾਰਡ ਨੰਬਰ 25 (ਅਨੁਸੂਚਿਤ ਜਾਤੀ ਮਹਿਲਾ ਲਈ ਰਾਖਵਾਂ)
ਪੁਰਸ਼ ਵੋਟਰ: 2677
ਮਹਿਲਾ ਵੋਟਰ: 2451
ਕੁੱਲ ਵੋਟਰ: 5128
ਇਲਾਕਾ: ਮਾਨਸਾ ਰੇਲਵੇ ਲਾਈਨਾਂ ਅਤੇ ਕ੍ਰਿਸ਼ਨਾ ਕਾਲੋਨੀ ਗਲੀ ਨੰਬਰ 0 ਦੇ ਮਿਲਾਪ ਸਥਾਨ ਤੋਂ ਸ਼ੁਰੂ ਕਰਕੇ ਗਲੀ ਦੇ ਨਾਲ ਕ੍ਰਿਸ਼ਨਾ ਕਾਲੋਨੀ ਮੇਨ ਗਲੀ ਤਕ, ਉਕਤ ਗਲੀ ਦੇ ਨਾਲ ਗਲੀ ਨੰਬਰ 02 ਤੱਕ, ਉਕਤ ਗਲੀ ਦੇ ਨਾਲ ਸਿਰਸਾ ਰੇਲਵੇ ਲਾਈਨਾਂ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਬੀਕਾਨੇਰ ਰੇਲਵੇ ਬਾਈਪਾਸ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਨਰੂਆਣਾ ਬਸਤੀ ਰੋਡ ਤਕ, ਉਕਤ ਰੋਡ ਦੇ ਨਾਲ ਟੋਬੇ ਤਕ, ਉਕਤ ਟੋਬੇ ਦੇ ਨਾਲ ਪਟਿਆਲਾ ਰੇਲਵੇ ਲਾਈਨ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਗਲੀ ਨੰਬਰ 0 ਤਕ, ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਬਾਕਸ
ਵਾਰਡ ਨੰਬਰ 26 (ਅਨੁਸੂਚਿਤ ਜਾਤੀ ਲਈ ਰਾਖਵਾਂ)
ਪੁਰਸ਼ ਵੋਟਰ: 2068
ਮਹਿਲਾ ਵੋਟਰ: 1859
ਕੁੱਲ ਵੋਟਰ: 3927
ਇਲਾਕਾ: ਨਰੂਆਣਾ ਰੋਡ ਅਤੇ ਬਾਦਲ ਰੋਡ ਦੇ ਮਿਲਾਪ ਸਥਾਨ ਤੋਂ ਸ਼ੁਰੂ ਕਰਕੇ ਬਾਦਲ ਰੋਡ ਦੇ ਨਾਲ ਰੇਲਵੇ ਲਾਈਨਾਂ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਗਲੀ ਸੰਗੂਆਣਾ ਬਸਤੀ ਰੋਡ ਤਕ, ਉਕਤ ਰੋਡ ਦੇ ਨਾਲ ਸੰਗੂਆਣਾ ਚੌਬੇ ਵਾਲੀ ਸੜਕ ਤਕ, ਉਕਤ ਸੜਕ ਦੇ ਨਾਲ ਨਰੂਆਣਾ ਬਸਤੀ ਰੋਡ ਤਕ, ਉਕਤ ਰੋਡ ਦੇ ਨਾਲ ਰੇਲਵੇ ਲਾਈਨਾਂ ਪਾਰ ਕਰਦੇ ਹੋਏ ਬਾਦਲ ਰੋਡ ਤਕ ਅਤੇ ਜਿੱਥੋਂ ਇਹ ਖੇਤਰ ਸ਼ੁਰੂ ਕੀਤਾ ਸੀ।
-ਬਾਕਸ-
ਵਾਰਡ ਨੰਬਰ 27 (ਮਹਿਲਾ ਮੈਂਬਰਾਂ ਲਈ ਰਾਖਵਾਂ)
ਪੁਰਸ਼ ਵੋਟਰ: 2651
ਮਹਿਲਾ ਵੋਟਰ: 2562
ਕੁੱਲ ਵੋਟਰ: 5213
ਇਲਾਕਾ: ਭਾਈ ਮਤੀ ਦਾਸ ਨਗਰ ਰੋਡ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਮਿਲਾਪ ਸਥਾਨ ਤੋਂ ਸ਼ੁਰੂ ਕਰਕੇ ਨਗਰ ਨਿਗਮ ਦੀ ਹੱਦ ਦੇ ਨਾਲ ਨਗਰ ਨਿਗਮ ਦੀ ਦੱਖਣੀ ਹੱਦ ਤਕ, ਉਕਤ ਹੱਦ ਦੇ ਨਾਲ ਜੋਧਪੁਰ ਰੋਮਾਣਾ ਲਿੰਕ ਰੋਡ ਤਕ, ਉਕਤ ਰੋਡ ਦੇ ਨਾਲ ਡੱਬਵਾਲੀ ਰੋਡ ਤਕ, ਉਕਤ ਡੱਬਵਾਲੀ ਰੋਡ ਤੋਂ ਉਧਮ ਸਿੰਘ ਨਗਰ ਰੋਡ ਰਾਹੀਂ ਦਿੱਲੀ ਰੇਲਵੇ ਲਾਈਨ ਤਕ, ਉਕਤ ਰੇਲਵੇ ਲਾਈਨ ਦੇ ਨਾਲ ਡੱਬਵਾਲੀ ਰੋਡ ਤਕ, ਡੱਬਵਾਲੀ ਰੋਡ ਦੇ ਨਾਲ ਹਰਬੰਸ ਨਗਰ ਗਲੀ ਨੰਬਰ 5 ਤੱਕ, ਉਕਤ ਗਲੀ ਦੇ ਨਾਲ ਵਾਟਰ ਚੈਨਲ ਤਕ, ਉਕਤ ਵਾਟਰ ਚੈਨਲ ਦੇ ਨਾਲ ਮਾਨਸਾ ਰੋਡ ਤਕ, ਉਕਤ ਰੋਡ ਦੇ ਨਾਲ ਭਾਈ ਮਤੀ ਦਾਸ ਨਗਰ ਦੀ ਮੇਨ ਰੋਡ ਤਕ, ਉਕਤ ਰੋਡ ਦੇ ਨਾਲ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਬਾਕਸ
ਵਾਰਡ ਨੰਬਰ 28 (ਅਨੁਸੂਚਿਤ ਜਾਤੀ ਲਈ ਰਾਖਵਾਂ)
ਪੁਰਸ਼ ਵੋਟਰ: 1326
ਮਹਿਲਾ ਵੋਟਰ: 1187
ਕੁੱਲ ਵੋਟਰ: 2513
ਇਲਾਕਾ: ਡੱਬਵਾਲੀ ਰੋਡ ਅਤੇ ਜੋਧਪੁਰ ਰੋਮਾਣਾ ਲਿੰਕ ਰੋਡ ਦੇ ਮਿਲਾਪ ਸਥਾਨ ਤੋਂ ਸ਼ੁਰੂ ਕਰਕੇ ਲਿੰਕ ਰੋਡ ਦੇ ਨਾਲ ਨਗਰ ਨਿਗਮ ਦੀ ਦੱਖਣੀ ਹੱਦ ਤਕ, ਨਿਗਮ ਦਫ਼ਤਰ ਦੀ ਹੱਦ ਦੇ ਨਾਲ ਨਗਰ ਨਿਗਮ ਦੀ ਪੱਛਮੀ ਹੱਦ ਤਕ, ਉਕਤ ਹੱਦ ਦੇ ਨਾਲ ਬਾਦਲ ਰੋਡ ਤਕ, ਉਕਤ ਰੋਡ ਦੇ ਨਾਲ ਨਰੂਆਣਾ ਰੋਡ ਤਕ, ਉਕਤ ਰੋਡ ਦੇ ਨਾਲ ਮਹਿਣਾ ਬਸਤੀ ਮੇਨ ਗਲੀ ਤਕ, ਮਹਿਣਾ ਬਸਤੀ ਮੇਨ ਗਲੀ ਤੋਂ ਹੁੰਦੇ ਹੋਏ ਸਿਰਸਾ ਰੇਲਵੇ ਲਾਈਨ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਡੱਬਵਾਲੀ ਰੋਡ ਤਕ, ਉਕਤ ਰੋਡ ਦੇ ਨਾਲ ਜੋਧਪੁਰ ਰੋਮਾਣਾ ਲਿੰਕ ਰੋਡ ਤਕ, ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਬਾਕਸ
ਵਾਰਡ ਨੰਬਰ 29 (ਮਹਿਲਾ ਲਈ ਰਾਖਵਾਂ)
ਪੁਰਸ਼ ਵੋਟਰ: 2596
ਮਹਿਲਾ ਵੋਟਰ: 2435
ਥਰਡ ਜੈਂਡਰ: 4
ਕੁੱਲ ਵੋਟਰ: 5035
ਇਲਾਕਾ: ਦਿੱਲੀ ਰੇਲਵੇ ਲਾਈਨ ਅਤੇ ਮੁਲਤਾਨੀਆ ਰੋਡ ਦੇ ਮਿਲਾਪ ਸਥਾਨ ਤੋਂ ਸ਼ੁਰੂ ਕਰਕੇ ਮੁਲਤਾਨੀਆ ਰੋਡ ਦੇ ਨਾਲ ਠੰਡੀ ਸੜਕ ਤਕ, ਠੰਡੀ ਸੜਕ ਦੇ ਨਾਲ-ਨਾਲ ਸੰਗੂਆਣਾ ਫਾਟਕ ਤਕ, ਉਕਤ ਰੇਲਵੇ ਲਾਈਨ ਦੇ ਨਾਲ ਬਾਦਲ ਰੋਡ ਤਕ, ਉਕਤ ਰੋਡ ਦੇ ਨਾਲ ਬੀਕਾਨੇਰ ਰੇਲਵੇ ਬਾਈਪਾਸ ਤਕ, ਬੀਕਾਨੇਰ ਬਾਈਪਾਸ ਦੇ ਨਾਲ ਰੇਲਵੇ ਲਾਈਨਾਂ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਨਰੂਆਣਾ ਰੋਡ ਤਕ, ਉਕਤ ਰੋਡ ਦੇ ਨਾਲ ਸੰਗੂਆਣਾ ਟੋਬੇ ਵਾਲੀ ਸੜਕ ਤਕ, ਉਕਤ ਸੜਕ ਦੇ ਨਾਲ ਦਿੱਲੀ ਰੇਲਵੇ ਲਾਈਨ ਤਕ, ਦਿੱਲੀ ਰੇਲਵੇ ਲਾਈਨ ਦੇ ਨਾਲ ਮੁਲਤਾਨੀਆ ਰੋਡ ਤਕ, ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਬਾਕਸ
ਵਾਰਡ ਨੰਬਰ 30
ਪੁਰਸ਼ ਵੋਟਰ: 2370
ਮਹਿਲਾ ਵੋਟਰ: 2252
ਕੁੱਲ ਵੋਟਰ: 4622
ਇਲਾਕਾ: ਬਾਦਲ ਰੋਡ ਅਤੇ ਨਗਰ ਨਿਗਮ ਦੀ ਪੱਛਮੀ ਹੱਦ ਦੇ ਮਿਲਾਪ ਸਥਾਨ ਤੋਂ ਸ਼ੁਰੂ ਕਰਕੇ ਨਗਰ ਨਿਗਮ ਦੀ ਹੱਦ ਦੇ ਨਾਲ ਬੀੜ ਰੋਡ ਤਕ, ਉਕਤ ਰੋਡ ਦੇ ਨਾਲ ਪੁਲਿਸ ਕਾਲੋਨੀ ਵਾਲੀ ਸੜਕ ਤਕ, ਉਕਤ ਰੋਡ ਦੇ ਨਾਲ ਲਾਲ ਸਿੰਘ ਬਸਤੀ ਰੋਡ ਤਕ, ਉਕਤ ਰੋਡ ਦੇ ਨਾਲ ਰੇਲਵੇ ਲਾਈਨਾਂ ਤਕ, ਉਕਤ ਰੇਲਵੇ ਲਾਈਨਾਂ ਦੇ ਨਾਲ ਬਾਦਲ ਰੋਡ ਤਕ, ਉਕਤ ਰੋਡ ਦੇ ਨਾਲ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।