ਲੜਾਈ ’ਚ ਦੋ ਮਜ਼ਦੂਰ ਜ਼ਖ਼ਮੀ
ਲੜਾਈ ’ਚ ਦੋ ਮਜਦੂਰ ਜ਼ਖ਼ਮੀ
Publish Date: Wed, 06 May 2026 04:30 PM (IST)
Updated Date: Thu, 07 May 2026 04:03 AM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਗ੍ਰੀਨ ਸਿਟੀ ਰੋਡ ’ਤੇ ਪਾਰਕ ਪੈਨੋਰਮਾ ਨੇੜੇ ਚਾਰ ਮਜਦੂਰਾਂ ਦੀ ਲੜਾਈ ’ਚ ਦੋ ਮਜਦੂਰ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਮਾਜ-ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ ਨੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਰੋਸ਼ਨ ਕੁਮਾਰ ਤੇ ਓਮ ਪ੍ਰਕਾਸ਼ ਵਾਸੀ ਪਾਰਕ ਪੈਨੋਰਮਾ ਵਜੋਂ ਹੋਈ।