ਹਨੀ ਬਰਾੜ ਨੂੰ ਸਦਮਾ, ਭਰਾ ਦਾ ਦੇਹਾਂਤ
ਹਨੀ ਬਰਾੜ ਨੂੰ ਸਦਮਾ, ਭਰਾ ਦਾ ਦਿਹਾਂਤ
Publish Date: Tue, 28 Apr 2026 05:10 PM (IST)
Updated Date: Wed, 29 Apr 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਸਾਬਕਾ ਪ੍ਰਧਾਨ ਸਹਿਕਾਰੀ ਸਭਾ ਭੋਖੜਾ ਤੇ ਸਾਬਕਾ ਮੈਂਬਰ ਪੰਚਾਇਤ ਰੁਪਿੰਦਰਪਾਲ ਸਿੰਘ ਹਨੀ ਬਰਾੜ ਦੇ ਭਰਾ ਦਲਜਿੰਦਰ ਸਿੰਘ ਹੈਪੀ ਦਾ ਦੇਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ’ਚ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਭਾਜਪਾ ਗੁਰਪ੍ਰੀਤ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਜਗਸੀਰ ਸਿੰਘ ਜੱਗਾ ਕਲਿਆਣ, ਚੇਅਰਪਰਸਨ ਬਲਾਕ ਸੰਮਤੀ ਨੇਹੀਆਵਾਲਾ ਸੁਖਜੀਤ ਕੌਰ ਭੋਖੜਾ, ਉਪ ਪ੍ਰਧਾਨ ਬਲਕਾਰ ਸਿੰਘ ਬਰਾੜ, ਜਗਮੀਤ ਸਿੰਘ ਭੋਖੜਾ, ਗੁਰਸੇਵਕ ਸਿੰਘ ਭੋਖੜਾ, ਫਲੇਲ ਸਿੰਘ ਸਾਬਕਾ ਸਰਪੰਚ, ਅਮਨਦੀਪ ਸਿੰਘ, ਬੱਗਾ ਭੁੱਲਰ, ਬਲਕਰਨ ਸਿੰਘ ਮੈਂਬਰ, ਪਰਮਿੰਦਰ ਸਿੰਘ ਭੌਖੜਾ, ਸਰਪੰਚ ਸੁਖਪ੍ਰੀਤ ਕੌਰ ਭੋਖੜਾ, ਰਘਬੀਰ ਸਿੰਘ ਅਕਾਲੀ ਆਗੂ, ਹਰਬੰਸ ਕੌਰ ਸਾਬਕਾ ਸਰਪੰਚ ਭੋਖੜਾ ਖੁਰਦ, ਬੂਟਾ ਸਿੰਘ ਭਾਈਰੂਪਾ, ਰਤਨ ਸ਼ਰਮਾ ਮਲੂਕਾ, ਗੁਰਜੀਤ ਸਿੰਘ ਗੋਰਾ ਦਿਉਣ, ਹਰਮੀਤ ਸਿੰਘ ਜੰਡਾਵਾਲਾ, ਰਾਜਵੀਰ ਸਿੰਘ ਸਿੱਧੂ, ਚਰਨਜੀਤ ਸਿੰਘ ਬਰਾੜ, ਨਰਦੇਵ ਸਿੰਘ ਭਾਈਰੂਪਾ, ਸਿਕੰਦਰ ਸਿੰਘ ਹਰਰਾਏਪੁਰ, ਗੁਰਜੀਵਨ ਸਿੰਘ ਜੰਡਾ ਵਾਲਾ, ਸੰਦੀਪ ਸਿੰਘ ਜੰਡਾਵਾਲਾ, ਸਵਰਨ ਸਿੰਘ ਆਕਲੀਆ, ਰਾਜਵਿੰਦਰ ਸਿੰਘ ਨਹਿਰੂ, ਇਕਬਾਲ ਸਿੰਘ ਬਰਕੰਦੀ ਤੇ ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁੱਖ ਪ੍ਰਗਟਾਇਆ ਗਿਆ।