ਬੀਆਰਸੀ ਸਕੂਲ ’ਚ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਬੀਆਰਸੀ ਸਕੂਲ ਦਾ ਦਸਵੀਂ ਨਤੀਜਾ ਰਿਹਾ ਸ਼ਾਨਦਾਰ
Publish Date: Sat, 18 Apr 2026 06:57 PM (IST)
Updated Date: Sun, 19 Apr 2026 04:13 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸੀਬੀਐੱਸਈ ਵੱਲੋਂ ਦਸਵੀਂ ਦੇ ਐਲਾਨੇ ਨਤੀਜੇ ਅਨੁਸਾਰ ਬੀਆਰਸੀ ਕਾਨਵੈਂਟ ਸਕੂਲ ਸਮਾਧ ਭਾਈ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਨੇ ਦੱਸਿਆ ਕਿ ਗੁਰਲੀਨ ਕੌਰ ਤੇ ਬੀਰਪ੍ਰਤਾਪ ਸਿੰਘ ਬਰਾੜ ਨੇ 95.8 ਫੀਸਦੀ ਅੰਕ, ਖੁਸ਼ਲੀਨ ਕੌਰ ਨੇ 91.8 ਫੀਸਦੀ ਅੰਕ, ਐਸ਼ਵੀਰ ਕੌਰ ਨੇ 91.6 ਅੰਕ, ਕਮਲਪ੍ਰੀਤ ਨੇ 90.4 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅੰਗਰੇਜ਼ੀ ਞਿਸ਼ੇ ਵਿੱਚੋਂ ਬੀਰ ਪ੍ਰਤਾਪ ਸਿੰਘ ਬਰਾੜ ਨੇ 98, ਐਸ਼ਵੀਰ ਕੌਰ ਨੇ 95, ਵੀਰਪ੍ਰਤਾਪ ਸਿੰਘ ਗਿੱਲ ਨੇ 94, ਅਭੈਜੋਤ ਸਿੰਘ ਨੇ 94, ਖੁਸ਼ਲੀਨ ਕੌਰ ਨੇ 93, ਕਮਲਪ੍ਰੀਤ ਕੌਰ ਨੇ 92, ਪ੍ਰਭਨੂਰ ਕੌਰ ਨੇ 91, ਹਰਪ੍ਰੀਤ ਕੌਰ ਨੇ 91, ਰਣਵੀਰ ਸਿੰਘ ਨੇ 90, ਅੰਕ ਪ੍ਰਾਪਤ ਲਏ। ਹਿੰਦੀ ਞਿਸ਼ੇ ਵਿੱਚੋਂ ਬੀਰਪ੍ਰਤਾਪ ਸਿੰਘ ਬਰਾੜ ਨੇ 99, ਕਮਲਪ੍ਰੀਤ ਕੌਰ ਨੇ 95, ਐਸ਼ਵੀਰ ਕੌਰ ਨੇ 95, ਵੀਰਪ੍ਰਤਾਪ ਸਿੰਘ ਗਿੱਲ ਨੇ 93, ਗੁਰਲੀਨ ਕੌਰ ਨੇ 93, ਪ੍ਰਭਨੂਰ ਕੌਰ ਨੇ 92, ਖੁਸ਼ਲੀਨ ਕੌਰ ਨੇ 92, ਮਹਿਕਦੀਪ ਕੌਰ ਨੇ 91, ਦਮਨਪ੍ਰੀਤ ਕੌਰ ਨੇ 90, ਹਰਪ੍ਰੀਤ ਕੌਰ ਨੇ 90, ਮਨਸਿਮਰਨ ਕੌਰ ਨੇ 90 ਅੰਕ ਪ੍ਰਾਪਤ ਕੀਤੇ। ਆਈਟੀ ਕੰਪਿਊਟਰ ਵਿਸ਼ੇ ਵਿੱਚੋਂ ਬੀਰਪ੍ਰਤਾਪ ਸਿੰਘ ਬਰਾੜ ਨੇ 95, ਗੁਰਲੀਨ ਕੌਰ ਨੇ 94, ਖੁਸ਼ਲੀਨ ਕੌਰ ਨੇ 93, ਐਸ਼ਵੀਰ ਕੌਰ ਨੇ 93, ਅਭਿਜੋਤ ਸਿੰਘ ਨੇ 92, ਗੁਰਲੀਨ ਕੌਰ ਨੇ 91, ਸੁਖਮਨਜੀਤ ਸਿੰਘ ਨੇ 90, ਪੰਜਾਬੀ ਵਿਸ਼ੇ ਵਿੱਚੋਂ ਖੁਸ਼ਲੀਨ ਕੌਰ ਨੇ 99, ਗੁਰਲੀਨ ਕੌਰ ਨੇ 98, ਸੁਮਨਪ੍ਰੀਤ ਕੌਰ ਨੇ 95, ਚਹਿਲਪ੍ਰੀਤ ਕੌਰ ਨੇ 95, ਬੀਰਪ੍ਰਤਾਪ ਸਿੰਘ ਬਰਾੜ ਨੇ 94, ਮਹਿਕਦੀਪ ਕੌਰ ਨੇ 94, ਐਸ਼ਵੀਰ ਕੌਰ ਨੇ 94, ਕਮਲਪ੍ਰੀਤ ਕੌਰ ਨੇ 94, ਮਨਸਿਮਰਨ ਕੌਰ ਨੇ 94, ਗੁਰਲੀਨ ਕੌਰ ਨੇ 93, ਪ੍ਰਭਨੂਰ ਕੌਰ ਨੇ 93, ਹਰਕੀਰਤ ਕੌਰ ਨੇ 92, ਹਰਪ੍ਰੀਤ ਕੌਰ ਨੇ 92, ਰਣਵੀਰ ਸਿੰਘ ਨੇ 91, ਹਰਵਿੰਦਰ ਸਿੰਘ ਨੇ 91, ਹਰਮਨਜੀਤ ਕੌਰ ਨੇ 91, ਅਮੋਲਪ੍ਰੀਤ ਕੌਰ ਨੇ 90, ਤਰਨਪ੍ਰੀਤ ਸਿੰਘ ਨੇ 90, ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਬੀਰਪ੍ਰਤਾਪ ਸਿੰਘ ਬਰਾੜ 93, ਗੁਰਲੀਨ ਕੌਰ 92, ਸਾਇੰਸ ਵਿਸ਼ੇ ’ਚੋਂ ਗੁਰਲੀਨ ਕੌਰ ਨੇ 97 ਅੰਕ ਪ੍ਰਾਪਤ ਕੀਤੇ। ਹਿਸਾਬ ਵਿਸ਼ੇ ਵਿੱਚੋਂ ਗੁਰਲੀਨ ਕੌਰ ਨੇ 98 ਤੇ ਵੀਰਪ੍ਰਤਾਪ ਸਿੰਘ ਗਿੱਲ ਨੇ 87 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਵਿਦਿਆਰਥੀਆ ਦੀ ਅਤੇ ਅਧਿਆਪਕਾ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜਗਜੀਤ ਸਿੰਘ ਨੇ ਵੀ ਵਿਦਿਆਰਥੀਆ ਨੂੰ ਵਧਾਈ ਦਿੰਦਿਆਂ ਅਧਿਆਪਕ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।