Mansa Elections Result : ਬਲਾਕ ਸੰਮਤੀ ਭੂੰਦੜ ’ਚ 'ਆਪ' ਦੀ ਝੰਡੀ, ਮਨਜੀਤ ਕੌਰ ਨੇ 1078 ਵੋਟਾਂ ਕੀਤੀਆਂ ਹਾਸਲ
ਬਲਾਕ ਸੰਮਤੀ ਭੂੰਦੜ ’ਚ ਆਪ ਦੀ ਉਮੀਦਵਾਰ ਮਨਜੀਤ ਕੌਰ ਨੇ ਬਾਜ਼ੀ ਮਾਰੀ ਹੈ। ਆਪ ਦੀ ਉਮੀਦਵਾਰ ਮਨਜੀਤ ਕੌਰ ਨੂੰ 1078 ਵੋਟਾਂ ਹਾਸਲ ਹੋਈਆਂ, ਜਦੋਂਕਿ ਦੂਜੇ ਨੰਬਰ ’ਤੇ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਵਿਤਾ ਰਾਣੀ ਨੇ 531 ਵੋਟਾਂ ਹਾਸਲ ਕੀਤੀਆਂ। ਤੀਜੇ ਨੰਬਰ ਤੇ ਕਾਂਗਰਸ ਦੀ ਉਮੀਦਵਾਰ ਨੂੰ ਰੇਖਾ ਰਾਣੀ ਨੂੰ 464 ਵੋਟਾਂ ਹਾਸਲ ਹੋਈਆਂ।
Publish Date: Wed, 17 Dec 2025 01:19 PM (IST)
Updated Date: Wed, 17 Dec 2025 01:21 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਬਲਾਕ ਸੰਮਤੀ ਭੂੰਦੜ ’ਚ ਆਪ ਦੀ ਉਮੀਦਵਾਰ ਮਨਜੀਤ ਕੌਰ ਨੇ ਬਾਜ਼ੀ ਮਾਰੀ ਹੈ। ਆਪ ਦੀ ਉਮੀਦਵਾਰ ਮਨਜੀਤ ਕੌਰ ਨੂੰ 1078 ਵੋਟਾਂ ਹਾਸਲ ਹੋਈਆਂ, ਜਦੋਂਕਿ ਦੂਜੇ ਨੰਬਰ ’ਤੇ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਵਿਤਾ ਰਾਣੀ ਨੇ 531 ਵੋਟਾਂ ਹਾਸਲ ਕੀਤੀਆਂ। ਤੀਜੇ ਨੰਬਰ ਤੇ ਕਾਂਗਰਸ ਦੀ ਉਮੀਦਵਾਰ ਨੂੰ ਰੇਖਾ ਰਾਣੀ ਨੂੰ 464 ਵੋਟਾਂ ਹਾਸਲ ਹੋਈਆਂ।