ਅੱਜ ਬਿਜਲੀ ਬੰਦ ਰਹੇਗੀ
66 ਕੇਵੀ ਮੱਤੀ ਤੋਂ ਚਲਦਾ 11ਕੇਵੀ
Publish Date: Fri, 08 May 2026 06:22 PM (IST)
Updated Date: Sat, 09 May 2026 04:15 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : 66 ਕੇਵੀ ਮੱਤੀ ਤੋਂ ਚਲਦਾ 11ਕੇਵੀ ਮੱਤੀ ਸ਼ਹਿਰੀ ਫੀਡਰ ਜਰੂਰੀ ਮੁਰੰਮਤ ਕਾਰਨ 9 ਮਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰੇ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਉਕਤ ਜਾਣਕਾਰੀ ਇੰਜਨੀਅਰ ਜਗਜੀਵਨ ਸਿੰਘ ਤੇ ਜੇਈ ਮੱਖਣ ਲਾਲ ਨੇ ਦਿੱਤੀ।