ਕਈ ਇਲਾਕਿਆਂ ’ਚ ਬਿਜਲੀ ਅੱਜ ਰਹੇਗੀ ਠੱਪ
ਪੀਐਸਪੀਸੀਐਲ ਦੇ ਵੱਡਮੁੱਲੇ ਖੱਪਤਕਾਰਾਂ
Publish Date: Fri, 08 May 2026 06:25 PM (IST)
Updated Date: Sat, 09 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 11ਕੇਵੀ ਸਿਟੀ ਫ਼ੀਡਰ ਤੋਂ ਚੱਲਦਾ ਏਰੀਆ ਓਵਰਬ੍ਰਿਜ ਤੋਂ ਲੈ ਕੇ ਮੇਨ ਫ਼ਾਟਕ ਤੱਕ, ਵੀਰ ਨਗਰ ਮੁਹੱਲਾ, ਗਊਸ਼ਾਲਾ ਰੋਡ, ਜੈਨ ਸਕੂਲ ਵਾਲੀ ਗਲੀ, ਆਰੀਆ ਸਮਾਜ ਗਲੀ, ਸੁੰਨੀ ਗਲੀ, ਮੂਸੇ ਵਾਲੀ ਗਲੀ, ਪਾਰਕ ਵਾਲਾ ਸਾਰਾ ਏਰੀਆ, ਮਾਲ ਗੁਦਾਮ ਚੌਕ, ਅਤੇ ਮੇਨ ਗੁਰਦੁਆਰਾ ਚੌਕ ਆਦਿ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ 09 ਮਈ 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸਦੀ ਸਾਰੀ ਜਾਣਕਾਰੀ ਇੰਜਨੀਅਰ ਗੁਰਬਖ਼ਸ਼ ਸਿੰਘ ਐੱਸਡੀਓ ਸ਼ਹਿਰੀ ਮਾਨਸਾ ਤੇ ਇੰਜੀਨੀਅਰ ਤਰਵਿੰਦਰ ਸਿੰਘ ਜੇ.ਈ. ਨੇ ਦਿੱਤੀ।