Bathinda Lok Sabha Election Result 2024 : ਹਰਸਿਮਰਤ ਕੌਰ ਬਾਦਲ 52,000 ਤੋਂ ਜ਼ਿਆਦਾ ਵੋਟਾਂ ਨਾਲ ਜੇਤੂ ਕਰਾਰ, ਲਗਾਤਾਰ ਚੌਥੀ ਵਾਰ ਜਿੱਤੀ ਸੰਸਦੀ ਸੀਟ
Bathinda Lok Sabha Seat ਤੋਂ ਬੀਬੀ ਬਾਦਲ ਨੂੰ 52,068 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਭਾਜਪਾ ਵੱਲੋਂ ਚੋਣ ਮੈਦਾਨ 'ਚ ਸਨ।
Publish Date: Tue, 04 Jun 2024 10:16 AM (IST)
Updated Date: Tue, 04 Jun 2024 05:21 PM (IST)
ਪੰਜਾਬੀ ਜਾਗਰਣ ਟੀਮ, ਬਠਿੰਡਾ : ਪੰਜਾਬ ਦੀ ਜਨਤਾ ਦੀਆਂ ਨਜ਼ਰਾਂ ਵੀਆਈਪੀ ਸੀਟ ਬਠਿੰਡਾ 'ਤੇ ਟਿਕੀਆਂ ਹੋਈਆਂ ਸਨ ਜਿੱਥੋਂ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਸੰਸਦੀ ਚੋਣ ਜਿੱਤ ਗਏ ਹਨ। ਬੀਬੀ ਬਾਦਲ ਨੂੰ 52,068 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਭਾਜਪਾ ਵੱਲੋਂ ਚੋਣ ਮੈਦਾਨ 'ਚ ਸਨ।
Bathinda Lok Sabha Election Result 2024 Live Updates
02.00PM
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ 52,068 ਵੋਟਾਂ ਨਾਲ ਜੇਤੂ ਰਹੇ।
01.53PM
ਹਰਸਿਮਰਤ ਬਾਦਲ - 3,47,357
ਗੁਰਮੀਤ ਖੁੱਡੀਆਂ - 2,95,512
ਜੀਤ ਮਹਿੰਦਰ - 1,85,271
ਪਰਮਪਾਲ ਮਲੂਕਾ - 1,02,023
ਲੀਡ-ਅਕਾਲੀ ਦਲ-51845
01.48PM
ਬਠਿੰਡਾ ਲੋਕ ਸਭਾ ਸੀਟ
ਹਰਸਿਮਰਤ ਬਾਦਲ (ਅਕਾਲੀ ਦਲ) - 3,39,764
ਗੁਰਮੀਤ ਖੁੱਡੀਆਂ (ਆਪ) - 2,87,836
ਜੀਤ ਮਹਿੰਦਰ (ਕਾਂਗਰਸ)- 1,80,139
ਪਰਮਪਾਲ ਮਲੂਕਾ (ਬਠਿੰਡਾ)- 101114
ਲੀਡ - ਅਕਾਲੀ ਦਲ 51928
12.30PM
ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ 42,371 ਵੋਟਾਂ ਨਾਲ ਅੱਗੇ।
12.01PM
ਹਰਸਿਮਰਤ ਕੌਰ ਬਾਦਲ 40410 ਵੋਟਾਂ ਨਾਲ ਅੱਗੇ।
11.30AM
33,321 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ।
11.01AM
SAD 149695
AAP 128385
INC 72675
BJP 44952
MARGIN 21260 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ
10.49AM
ਹਰਸਿਮਰਤ ਬਾਦਲ - 138898
ਗੁਰਮੀਤ ਖੁੱਡੀਆਂ - 118256
ਜੀਤ ਮਹਿੰਦਰ - 65836
ਪਰਮਪਾਲ ਮਲੂਕਾ - 41958
ਲੀਡ ਅਕਾਲੀ ਦਲ - 20642
10.40 AM
14979 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ।
10.18 AM
ਬਠਿੰਡਾ ਲੋਕ ਸਭਾ ਸੀਟ
SAD - 92723
AAP - 82868
INC - 45091
BJP - 28263
ਲੀਡ- 9855 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ