ਸ਼ਰਾਬ ਦੀਆਂ 8 ਬੋਤਲਾਂ ਸਣੇ ਇਕ ਕਾਬੂ
ਏਐਸਆਈ ਪਾਖਰ ਸਿੰਘ ਇੰਚਾਰਜ ਚੌਂਕੀ
Publish Date: Wed, 29 Apr 2026 05:31 PM (IST)
Updated Date: Thu, 30 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੇਲਵੇ ਸਟੇਸ਼ਨ ਮਾਨਸਾ ਤੋਂ ਏਐਸਆਈ ਪਾਖਰ ਸਿੰਘ ਇੰਚਾਰਜ ਚੌਂਕੀ ਜੀਆਰਪੀ ਮਾਨਸਾ ਦੀ ਅਗਵਾਈ ਹੇਠ ਹੌਲਦਾਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੁਆਰਾ ਚੈਕਿੰਗ ਕੀਤੀ। ਇਸ ਦੌਰਾਨ ਕੁਲਦੀਪ ਸਿੰਘ ਵਾਸੀ ਪਿੰਡ ਉੱਭਾ ਹਾਲ ਆਬਾਦ ਨੇੜੇ ਮਿੱਤਲ ਸਕੂਲ ਦੇ ਸਾਹਮਣੇ ਵਾਰਡ ਨੰਬਰ. 6 ਕੋਲੋਂ 8 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ ਹਰਿਆਣਾ ਬਰਾਮਦ ਕੀਤੀਆਂ। ਇਸ ਮਾਮਲੇ ‘ਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।