ਟਰੱਸਟ ਵੱਲੋਂ ਕਾਂਗੜ ਸਕੂਲ ਦੇ ਬੱਚੇ ਸਨਮਾਨਿਤ
ਟਰੱਸਟ ਨੇ ਕਾਂਗੜ ਸਕੂਲ ਦੇ ਬੱਚਿਆਂ ਦਾ ਸਨਮਾਨ ਕੀਤਾ
Publish Date: Fri, 15 May 2026 08:53 PM (IST)
Updated Date: Sat, 16 May 2026 04:15 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ. ਭਗਤਾ ਭਾਈਕਾ
ਇਲਾਕੇ ਦੀ ਇੱਕੋ-ਇਕ ਨਾਮਵਰ ਸੰਸਥਾ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿੱਚ ਸਤਿਨਾਮ ਸਰਵ ਕਲਿਆਣ ਟਰੱਸਟ ਚੰਡੀਗੜ੍ਹ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਧਾਰਮਿਕ ਪ੍ਰੀਖਿਆਵਾਂ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਵਾਲੇ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੋਨੂ ਕੁਮਾਰ ਕਾਂਗੜ ਨੇ ਬੱਚਿਆਂ ਨੂੰ ਇਨਾਮ ਵੰਡੇ ਤੇ ਉਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਜਮਾਤ ਪਹਿਲੀ ਵਿਚੋਂ ਜਸ਼ਨਪ੍ਰੀਤ ਕੌਰ, ਜਮਾਤ ਦੂਜੀ ਵਿਚੋਂ ਸੁਨੇਹਦੀਪ ਕੌਰ, ਜਮਾਤ ਤੀਜੀ ਵਿਚੋਂ ਸੱਚਪ੍ਰੀਤ ਕੌਰ, ਜਮਾਤ ਚੌਥੀ ਵਿੱਚੋਂ ਰਾਵੀਆ ਬੇਗਮ, ਜਮਾਤ ਪੰਜਵੀਂ ਵਿੱਚੋਂ ਰਾਜਵੀਰ ਕੌਰ, ਜਮਾਤ ਛੇਵੀਂ ਵਿਚੋਂ ਜਸ਼ਨਪ੍ਰੀਤ ਕੌਰ ,ਜਮਾਤ ਸੱਤਵੀਂ ਵਿੱਚੋਂ ਅਨਮੋਲਦੀਪ ਕੌਰ, ਜਮਾਤ ਅੱਠਵੀਂ ਵਿਚੋਂ ਜਸਮੀਤ ਕੌਰ, ਇੰਦਰਜੀਤ ਕੌਰ,ਜਮਾਤ ਨੌਵੀਂ ਵਿਚੋਂ ਯੁਵੀਕਾ ਸ਼ਰਮਾ, ਜਮਾਤ ਦਸਵੀਂ ਵਿਚੋਂ ਸ਼ਰਨ ਕੌਰ, ਜਮਾਤ ਗਿਆਰਵੀਂ ਵਿੱਚੋਂ ਅਨਮੋਲ ਪਲਟਾ ਜਮਾਤ ਬਾਰ੍ਹਵੀਂ ਵਿਚੋਂ ਮਨਜੋਤ ਕੌਰ।
ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਜਮਾਤ ਪਹਿਲੀ ਵਿਚੋਂ ਅਵਨੀਤ ਕੌਰ, ਜਮਾਤ ਦੂਜੀ ਵਿਚੋਂ ਮਨਵੀਰ ਕੌਰ, ਜਮਾਤ ਤੀਜੀ ਗੁਰਸੀਰਤ ਕੌਰ,ਜਮਾਤ ਚੌਥੀ ਵਿਚੋਂ ਅਮਨਜੋਤ ਕੌਰ, ਜਮਾਤ ਪੰਜਵੀਂ ਵਿਚੋਂ ਆਰਜੂ, ਜਮਾਤ ਛੇਵੀਂ ਵਿਚੋਂ ਸ਼ੇਰ ਸਿੰਘ, ਜਮਾਤ ਸੱਤਵੀਂ ਵਿਚੋਂ ਜਸਪ੍ਰੀਤ ਕੌਰ, ਜਮਾਤ ਅੱਠਵੀਂ ਵਿਚੋਂ ਪਪਨਪ੍ਰੀਤ ਕੌਰ, ਜਮਾਤ ਨੌਵੀਂ ਵਿਚੋਂ ਖੁਸ਼ਪ੍ਰੀਤ ਕੌਰ, ਜਮਾਤ ਦਸਵੀਂ ਵਿੱਚੋਂ ਸੁਧਾ ਸ਼ਰਮਾ, ਜਮਾਤ ਗਿਆਰ੍ਹਵੀਂ ਵਿੱਚੋਂ ਦਵਿੰਦਰ ਸਿੰਘ, ਜਮਾਤ ਬਾਰਵੀਂ ਵਿਚੋਂ ਖੁਸ਼ਪ੍ਰੀਤ ਕੌਰ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਜਮਾਤ ਪਹਿਲੀ ਵਿੱਚੋਂ ਸਹਿਜਪ੍ਰੀਤ ਕੌਰ, ਜਮਾਤ ਦੂਜੀ ਵਿੱਚੋਂ ਗੁਰਨੂਰ ਕੌਰ, ਜਮਾਤ ਤੀਜੀ ਵਿੱਚੋਂ ਤਰਨਵੀਰ ਕੌਰ, ਜਮਾਤ ਚੌਥੀ ਵਿੱਚੋਂ ਰਾਜਵੀਰ ਕੌਰ ਅਤੇ ਤੇਜਵੀਰ ਸਿੰਘ, ਜਮਾਤ ਪੰਜਵੀਂ ਵਿੱਚੋਂ ਗੁਰਸਿਮਰਨ ਕੌਰ, ਜਮਾਤ ਛੇਵੀਂ ਵਿੱਚੋਂ ਸਾਹਿਬਜੋਤ ਸਿੰਘ, ਜਮਾਤ 7ਵੀਂ ਵਿੱਚੋਂ ਸੁਮਨਪ੍ਰੀਤ ਕੌਰ, ਜਮਾਤ ਅੱਠਵੀਂ ਵਿਚੋਂ ਨਵਜੋਤ ਕੌਰ, ਜਮਾਤ ਨੌਵੀਂ ਵਿਚੋਂ ਤਾਨਵੀ ਸ਼ਰਮਾ, ਜਮਾਤ ਦਸਵੀਂ ਵਿੱਚੋਂ ਹਨੀ ਸਿੰਘ, ਜਮਾਤ ਬਾਰਵੀਂ ਵਿਚੋਂ ਸਿਮਰਨਜੀਤ ਕੌਰ ਨੇ ਹਾਸਿਲ ਕੀਤਾ। ਧਾਰਮਿਕ ਵਿਸ਼ੇ ਦੇ ਅਧਿਆਪਕਾ ਪਲਵਿੰਦਰ ਕੌਰ ਜਲਾਲ ਨੇ ਸਤਿਨਾਮ ਸਰਵ ਕਲਿਆਣ ਟਰੱਸਟ ਚੰਡੀਗੜ੍ਹ ਦਾ ਧੰਨਵਾਦ ਕੀਤਾ। ਬੱਚਿਆਂ ਨੂੰ ਇਸੇ ਤਰ੍ਹਾਂ ਹੀ ਪ੍ਰੀਖਿਆ ਵਿੱਚੋਂ ਵਧੀਆ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਤਰਨਵੀਰ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਜਸਵੀਰ ਕੌਰ, ਸਵਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।