ਬਠਿੰਡਾ 'ਚ ਖ਼ੌਫ਼ਨਾਕ ਮੰਜ਼ਰ: ਦੋ ਲੋਕਾਂ ਦੀ ਜਾਨ ਬਚਾਉਂਦਾ ਖ਼ੁਦ ਨਹਿਰ 'ਚ ਵਹਿ ਗਿਆ ਨੌਜਵਾਨ, NDRF ਵੱਲੋਂ ਭਾਲ ਜਾਰੀ
ਬਠਿੰਡਾ ਦੀ ਨਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਨਹਿਰ ਵਿੱਚ ਡੁੱਬ ਰਹੇ ਦੋ ਵਿਅਕਤੀਆਂ ਨੂੰ ਬਚਾਉਂਦੇ ਹੋਏ ਇੱਕ ਨੌਜਵਾਨ ਖ਼ੁਦ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਲਾਪਤਾ ਨੌਜਵਾਨ ਦੀ ਭਾਲ ਲਈ NDRF (ਐਨ.ਡੀ.ਆਰ.ਐਫ.) ਦੀ ਟੀਮ ਨੂੰ ਬੁਲਾਇਆ ਗਿਆ ਹੈ।
Publish Date: Thu, 26 Feb 2026 03:53 PM (IST)
Updated Date: Thu, 26 Feb 2026 04:42 PM (IST)
ਜਾਸ, ਬਠਿੰਡਾ: ਬਠਿੰਡਾ ਦੀ ਨਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਨਹਿਰ ਵਿੱਚ ਡੁੱਬ ਰਹੇ ਦੋ ਵਿਅਕਤੀਆਂ ਨੂੰ ਬਚਾਉਂਦੇ ਹੋਏ ਇੱਕ ਨੌਜਵਾਨ ਖ਼ੁਦ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਲਾਪਤਾ ਨੌਜਵਾਨ ਦੀ ਭਾਲ ਲਈ NDRF ਦੀ ਟੀਮ ਨੂੰ ਬੁਲਾਇਆ ਗਿਆ ਹੈ।