ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫ਼ਲਤਾ: ISI ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, AK-47 ਅਤੇ ਗਲੌਕ ਪਿਸਤੌਲਾਂ ਸਮੇਤ 2 ਗ੍ਰਿਫ਼ਤਾਰ
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ, ਇਹ ਮਾਡਿਊਲ ਕੱਟੜਪੰਥੀ ਬਣਾਉਣ ਅਤੇ ਭਾਰਤ ਵਿਰੋਧੀ ਅਤੇ ਪੁਲਿਸ ਵਿਰੋਧੀ ਗਤੀਵਿਧੀਆਂਆਂ ਫੈਲਾਉਣ ਵਿੱਚ ਵੀ ਸ਼ਾਮਲ ਸੀ। FIR ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ ਹੈ।
Publish Date: Sat, 14 Mar 2026 01:25 PM (IST)
Updated Date: Sat, 14 Mar 2026 01:29 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ISI ਅੱਤਵਾਦ ਅਤੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ। 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 1 AK-47 ਰਾਈਫਲ, 2 ਮੈਗਜ਼ੀਨਾਂ ਅਤੇ 36 ਜ਼ਿੰਦਾ ਕਾਰਤੂਸ, 3 ਆਧੁਨਿਕ Glock 9mm ਪਿਸਤੌਲਾਂ ਬਰਾਮਦ ਕੀਤੀਆਂ।
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ, ਇਹ ਮਾਡਿਊਲ ਕੱਟੜਪੰਥੀ ਬਣਾਉਣ ਅਤੇ ਭਾਰਤ ਵਿਰੋਧੀ ਅਤੇ ਪੁਲਿਸ ਵਿਰੋਧੀ ਗਤੀਵਿਧੀਆਂਆਂ ਫੈਲਾਉਣ ਵਿੱਚ ਵੀ ਸ਼ਾਮਲ ਸੀ। FIR ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ ਹੈ।
In a major breakthrough, Amritsar Rural Police busts an ISI-sponsored terror and cross-border arms smuggling module, apprehends 2 accused and recovers 1 AK-47 rifle with 2 magazines and 36 live cartridges, along with 3 sophisticated Glock 9mm pistols.
Preliminary investigation… pic.twitter.com/DTHb4Au5TX
— DGP Punjab Police (@DGPPunjabPolice) March 14, 2026