ਰੇਲਵੇ ਨੇ ਅੱਜ Cancel ਕੀਤੀਆਂ 36 ਟਰੇਨਾਂ, List ’ਚ ਦੇਖ ਲਓ ਤੁਹਾਡੀ ਗੱਡੀ ਤਾਂ ਨਹੀਂ
ਰੇਲਵੇ ਨੇ 28 ਜੁਲਾਈ 2021 ਨੂੰ 36 ਟਰੇਨਾਂ ਨੂੰ ਡਾਇਵਰਟ ਕਰ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ Partially Cancel ਕਰ ਦਿੱਤਾ ਹੈ।
Publish Date: Wed, 28 Jul 2021 01:58 PM (IST)
Updated Date: Wed, 28 Jul 2021 02:07 PM (IST)
ਜੇਐੱਨਐੱਨ, ਨਵੀਂ ਦਿੱਲੀ : ਰੇਲਵੇ ਨੇ 28 ਜੁਲਾਈ 2021 ਨੂੰ 36 ਟਰੇਨਾਂ ਨੂੰ ਡਾਇਵਰਟ ਕਰ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ Partially Cancel ਕਰ ਦਿੱਤਾ ਹੈ। ਇਨ੍ਹਾਂ ’ਚ 05669 GHY-DBRT EXPRESS SPECIAL, 06211 YPR-KAWR EXP SPL, 06849 TPJ-RMM SPL, 01914 ETAH-AF UNRESERVED SPL, 05119 RMM-BSBS EXP, 05230 SHC-BAKT DEMU PASS. SPL ਤੇ 07416 KOP-TPTY HARIPRIYA EXP ਸ਼ਾਮਲ ਹਨ। Covid Mahamari ਦੌਰਾਨ ਯਾਤਰੀਆਂ ਦੀ ਸਹੂਲੀਅਤ ਲਈ ਕਈ ਰੂਟਾਂ ’ਤੇ Special Train ਚਲਾਈਆਂ ਗਈਆਂ ਹਨ।
Indian railways ਜਦ-ਜਦ ਟਰੇਨਾਂ ਨੂੰ ਕੈਂਸਲ ਕਰਦਾ ਹੈ ਤਾਂ ਉਨ੍ਹਾਂ ਦੀ ਜਾਣਕਾਰੀ ਯਾਤਰੀਆਂ ਨੂੰ ਦਿੱਤੀ ਜਾਂਦੀ ਹੈ। ਇਸ ਲਈ ਰੇਲਵੇ ਸਟੇਸ਼ਨਾਂ ’ਤੇ ਐਲਾਨ ਦੇ ਜ਼ਰੀਏ ਵੀ ਦੱਸਿਆ ਜਾਂਦਾ ਹੈ। Indian railways ਦੇ ਨਿਕੁਆਇਰੀ ਨੰਬਰ 139 ਸਰਵਿਸ ’ਤੇ SMS ਕਰ ਵੀ ਟਰੇਨਾਂ ਦਾ ਸਟੇਟਸ ਜਾਣ ਸਕਦੇ ਹਨ। ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਦੀ ਟਿਕਟ ਰੱਦ ਕਰਾ ਕੇ ਪੂਰਾ ਰਿਫੰਡ ਲੈ ਸਕਦੇ ਹਨ।