ਨਵੀਂ ਦਿੱਲੀ, ਭਾਰਤੀ ਰੇਲ ਦੇ PNR ਸਟੇਟਸ ਨੂੰ ਚੈਕ ਕਰਨ ਲਈ ਅਸੀ ਆਈਆਰਸੀਟੀਸੀ ਐਪ ਜਾਂ ਵੈਬਸਾਈਟ ਦਾ ਸਹਾਰਾ ਲੈਂਦੇ ਹਨ। ਇਸਦੇ ਇਲਾਵਾ ਅਸੀਂ ਭਾਰਤੀ ਰੇਲ ਦੀ ਰਸਮੀ ਵੈਬਸਾਈਟ ਦਾ ਸਹਾਰਾ ਲੈਂਦੇ ਹਾਂ। ਇਸੇਦ ਇਲਾਵਾ ਅਸੀਂ ਭਾਰਤੀ ਰੇਲ ਦੀ ਰਸਮੀ ਵੈਬਸਾਈਟ ਦੇ ਜ਼ਰੀਏ ਵੀ PNR ਸਟੇਟਸ ਚੈਕ ਕਰਦੇ ਹਾਂ। ਭਾਰਤੀ ਰੇਲਵੇ ਨੇ ਪਿਛਲੇ ਸਾਲ ਮੇਕ ਮਾਈ ਟ੍ਰਿਪ ਨਾਲ ਮਿਲ ਕੇ ਵ੍ਹਟਸਐਪ ਦੇ ਜ਼ਰੀਏ ਪੀਐੱਨਆਰ ਸਟੇਟ ਚੈ ਕਰਨ ਦੀ ਸਹੂਲਤ ਦਿੱਤੀ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੇ ਕੋਲ ਇੰਟਰਨੈਟ ਕੁਲੈਕਸ਼ਨ ਨਹੀਂ ਹੁੰਦਾ ਜਾਂ ਫਿਰ ਕਈ ਯਾਤਰੀ ਫੀਚਰ ਫੋਨ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਯਾਤਰੀਆਂ ਲਈ ਭਾਰਤੀ ਰੇਲ ਨੇ SMS ਦੇ ਜ਼ਰੀਏ ਪੀਐੱਨਆਰ ਸਟੇਟਸ ਚੈਕ ਕਰਨ ਦੀ ਸਹੂਲਤ ਦਿੱਤੀ ਹੈ। ਅੱਜ ਅਸੀਂ ਤੁਹਾਨੂੰ ਆਨਲਾਈਨ ਅਤੇ ਆਫਲਾਈਨ ਪੀਐੱਨਆਰ ਸਟੇਟਸ ਚੈਕ ਕਰਨ ਦੇ ਤਰੀਕਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ।


ਬਿਨਾਂ ਇੰਟਰਨੈਟ ਪੀਐਨਆਰ ਸਟੇਟਸ ਇਸ ਤਰ੍ਹਾਂ ਕਰੋ ਚੈੱਕ

ਆਪਣੇ ਫੋਨ ਦੇ ਐੱਸਐੱਮਐੱਸ 'ਚ ਜਾਓ। ਉੱਥੇ ਪੀਐੱਨਆਰ ਅਤੇ ਸਪੇਸ ਦੇ ਕੇ ਆਪਣਾ ਪੀਐੱਨਆਰ ਨੰਬਰ ਦਰਜ ਕਰੋ। ਮੰਨ ਲਓ ਤੁਹਾਡਾ ਪੀਐੱਨਆਰ ਨੰਬਰ 4758126582 ਹੈ ਤਾਂ ਤੁਹਾਨੂੰ ਪੀਐੱਨਆਰ 4758126582 ਟਾਈਪ ਕਰਨਾ ਪਵੇਗਾ।


ਆਨਲਾਈਨ ਸਟੇਟਸ ਚੈਕ ਕਰਨ ਲਈ ਤੁਹਾਨੂੰ ਭਾਰਤੀ ਰੇਲ ਦੀ ਰਸਮੀ ਵੈੱਬਸਾਈਟ www.indianrail.gov.in ਤੇ IRCTC ਦੀ ਰਸਮੀ ਵੈਬਸਾਈਟ www.irctc.co.in ਦੇ ਜ਼ਰੀਏ ਤੁਸੀਂ ਆਪਣਾ ਪੀਐੱਨਆਰ ਸਟੇਟਸ ਚੈਕ ਕਰ ਸਕਦੇ ਹੋ। ਇਸ

ਦੇ ਇਲਾਵਾ ਪਿਛਲੇ ਸਾਲ ਭਾਰਤੀ ਰੇਲ ਨੇ ਵ੍ਹਟਸਐਪ ਦੇ ਜ਼ਰੀਏ ਪੀਐੱਨਆਰ ਸਟੇਟਸ ਚੈਕ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਵ੍ਹਟਸਐਪ ਦੇ ਜ਼ਰੀਏ ਪੀਐੱਨਆਰ ਸਟੇਟਸ ਚੈਕ ਕਰਨ ਲਈ ਹੇਠਾਂ ਦਿੱਤੇ ਗਏ ਸਟੇਟਸ ਨੂੰ ਫਾਲੋ ਕਰੋ।


ਵ੍ਹਟਸਐਪ ਜ਼ਰੀਏ ਇਸ ਤਰ੍ਹਾਂ ਕਰੋ ਪੀਐੱਨਆਰ ਸਟੇਟਸ ਚੈੱਕ

ਸਭ ਪਹਿਲਾਂ ਤੁਹਾਨੂੰ ਪੀਐੱਨਆਰ ਸਟੇਟਸ ਚੈਕ ਕਰਨਲਈ ਇਕ ਵ੍ਹਟਸਐਪ ਨੰਬਰ ੭੩੪੯੩੮੯੧੦੪ ਸੇਵ ਕਰਨਾ ਪਵੇਗਾ। ਇਸ ਨੰਬਰ ਨੂੰ ਤੁਸੀਂ ਆਪਣੇ ਸਮਾਰਟਫੋਨ 'ਚ ਪਹਿਲਾਂ ਸੇਵ ਕਰ ਲਵੋ। ਇਸਦੇ ਬਾਅਦ ਤੁਹਾਨੂੰ ਆਪਣੇ ਵ੍ਹਟਸਐਪ 'ਚ ਜਾ ਕੇ ਕੰਟੈਕਟ ਲਿਸਟ ਨੂੰ ਰਿਫ੍ਰੈਸ਼ ਕਰਨਾ ਪਵੇਗਾ। ਕੰਟੈਕਟ ਰਿਫ੍ਰੈਸ਼ ਕਰਨ ਦੇ ਬਾਅਦ ਵ੍ਹਟਸਐਪ ਕੰਟੈਕਟ 'ਚ ਇਹ ਨੰਬਰ ਜੁੜ ਜਾਵੇਗਾ। ਇਸਦੇ ਬਾਅਦ ਤੁਹਾਨੂੰ ਆਪਣਾ ਪੀਐੱਨਆਰ ਨੰਬਰ ਲਿਖ ਕੇ ਸੇਵ ਕੀਤੇ ਨੰਬਰ 'ਤੇ ਭੇਜ ਦੇਣਾ ਪਵੇਗਾ। ਪੀਐੱਨਆਰ ਨੰਬਰ ਭੇਜਦੇ ਹੀ ਤੁਹਾਡੇ ਕੋਲ ਤੁਹਾਡਾ ਪੀਐੱਨਆਰ ਸਟੇਟਸ ਮਿਲ ਜਾਵੇਗਾ।

ਪੀਐੱਨਆਰ ਸਟੇਟਸ ਦੇ ਨਾਲ ਹੀ ਤੁਸੀਂ ਆਪਣੀ ਟ੍ਰੇਨ ਦਾ ਲਾਈਵ ਸਟੇਟਸ ਚੈਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਟ੍ਰੇਨ ਨੰਬਰ ਲਿਖ ਕੇ ਉਸ ਨੂੰ ਸੇਵ ਕੀਤੇ ਗਏ ਹੋਏ ਨੰਬਰ 'ਤੇ ਭੇਜਣਾ ਪਵੇਗਾ। ਇਸਦੇ ਬਾਅਦ ਤੁਹਾਨੂੰ ਟ੍ਰੇਨ ਦਾ ਲਾਈਵ ਸਟੇਟਸ ਮਿਲ ਜਾਵੇਗਾ।