- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨੁਰਾਗ ਲਗਪਗ 150 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ 'ਤੇ ਗੱਡੀ ਚਲਾ ਰਹੇ ਸਨ। ਇਹ ਹਾਦਸਾ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਵਾਪਰਿਆ। ਉਨ੍ਹਾਂ ਨੇ ਆਪਣੀ ਫਾਰਚੂਨਰ ਗੱਡੀ ਡਿਵਾਈਡਰ ਨਾਲ ਟਕਰਾ ਦਿੱਤੀ, ਜਿਸ ਕਾਰਨ ਗੱਡੀ ਦੇ ਪਰਖੱਚੇ ਉੱਡ ਗਏ।

ਮਨੋਰੰਜਨ ਡੈਸਕ, ਨਵੀਂ ਦਿੱਲੀ : ਮਸ਼ਹੂਰ ਭਾਰਤੀ ਮੋਟੋ-ਬਲੌਗਰ ਅਨੁਰਾਗ ਡੋਭਾਲ (Anurag Dobhal), ਜਿਨ੍ਹਾਂ ਨੂੰ 'UK07 ਰਾਈਡਰ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਨੀਂ ਦਿਨੀਂ ਸੁਰਖੀਆਂ ਵਿੱਚ ਹਨ। 'ਬਿੱਗ ਬੌਸ 17' ਰਾਹੀਂ ਵੱਡੀ ਪਛਾਣ ਬਣਾਉਣ ਵਾਲੇ ਅਨੁਰਾਗ ਨੇ ਹਾਲ ਹੀ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
Look at the car of Anurag Dobhal, aka UK07 Rider. Imagine how dangerous and severe the accident was. Despite that, luckily, he sustained minor injuries and a fracture. https://t.co/W83Y68CXI6 pic.twitter.com/ptd1Wq8JvI
— Krishna Chaudhary (@KrishnaTOI) March 7, 2026
Anurag Dobhal's UK07 car on the Delhi-Meerut Expressway. He met with an accident at the Ghaziabad border. The influencer rushed to Shubharti University in Meerut from where he was discharged/referred to a higher medical facility. https://t.co/RwEqkaPNiz pic.twitter.com/linzyppFSD
— Krishna Chaudhary (@KrishnaTOI) March 7, 2026