- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਲੀਨਾ ਨੇ ਆਪਣੇ ਭਰਾ ਦੀ ਰਿਹਾਈ ਲਈ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਮੰਗਲਵਾਰ ਨੂੰ ਸੁਣਵਾਈ ਕਰਦਿਆਂ ਅਦਾਲਤ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਦੁਬਈ ਵਿੱਚ ਵਿਕਰਾਂਤ ਦਾ ਪੱਖ ਰੱਖਣ ਲਈ ਇੱਕ ਕਾਨੂੰਨੀ ਫਰਮ (ਵਕੀਲਾਂ ਦੀ ਟੀਮ) ਤਿਆਰ ਕੀਤੀ ਜਾਵੇ।

ਐਂਟਰਟੇਨਮੈਂਟ ਡੈਸਕ : ਅਦਾਕਾਰਾ ਸੇਲੀਨਾ ਜੇਟਲੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਭਰਾ ਸੇਵਾਮੁਕਤ ਮੇਜਰ ਵਿਕਰਾਂਤ ਜੇਟਲੀ ਦੀ ਰਿਹਾਈ ਲਈ ਕਾਨੂੰਨੀ ਲੜਾਈ ਲੜ ਰਹੀ ਹੈ, ਜੋ ਪਿਛਲੇ 16 ਮਹੀਨਿਆਂ ਤੋਂ ਸੰਯੁਕਤ ਅਰਬ ਅਮੀਰਾ (UAE) ਦੀ ਜੇਲ੍ਹ ਵਿੱਚ ਬੰਦ ਹਨ। ਹੁਣ ਇਸ ਮੁਸ਼ਕਿਲ ਘੜੀ ਵਿੱਚ ਸੇਲੀਨਾ ਨੂੰ ਬਾਲੀਵੁੱਡ ਦੀ 'ਡਿੰਪਲ ਗਰਲ' ਪ੍ਰੀਤੀ ਜ਼ਿੰਟਾ ਦਾ ਮਜ਼ਬੂਤ ਸਮਰਥਨ ਮਿਲਿਆ ਹੈ।