ਬਾਜ਼ਾਰ 'ਚ ਤਬਾਹੀ ਮਚਾਉਣ ਤੋਂ ਬਾਅਦ ਮੂੰਹ ਦੇ ਭਾਰ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ, 100 ਡਾਲਰ ਤੋਂ ਹੇਠਾਂ ਆਇਆ
ਬਾਜ਼ਾਰ ਬੰਦ ਹੋਣ ਤਕ Crude Oil ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਵੀ ਆਈ। ਅੱਜ ਦਿਨ ਵਿਚ ਬਰੈਂਟ ਕਰੂਡ ਆਇਲ ਦੀ ਕੀਮਤ $120 ਤਕ ਚਲੀ ਗਈ ਸੀ। ਉੱਥੇ ਹੀ, ਹੁਣ ਇਸਦੀ ਕੀਮਤ 100 ਡਾਲਰ ਤੋਂ ਹੇਠਾਂ ਆ ਗਈ ਹੈ। ਇਸ ਸਮੇਂ ਇਹ 99.8 ਡਾਲਰ 'ਤੇ ਟ੍ਰੇਡ ਕਰ ਰਿਹਾ ਹੈ।
Publish Date: Mon, 09 Mar 2026 03:48 PM (IST)
Updated Date: Mon, 09 Mar 2026 03:55 PM (IST)
ਨਵੀਂ ਦਿੱਲੀ: ਅੱਜ ਯਾਨੀ ਸੋਮਵਾਰ 9 ਮਾਰਚ 2026 ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ ਭਿਆਨਕ ਤੇਜ਼ੀ ਦੇਖੀ ਗਈ ਸੀ, ਜਿਸ ਦੀ ਵਜ੍ਹਾ ਕਰਕੇ ਭਾਰਤੀ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬਾਜ਼ਾਰ ਬੰਦ ਹੋਣ ਤਕ ਕਰੂਡ ਆਇਲ (ਕੱਚੇ ਤੇਲ) ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਵੀ ਆਈ। ਅੱਜ ਦਿਨ ਵਿਚ ਬਰੈਂਟ ਕਰੂਡ ਆਇਲ ਦੀ ਕੀਮਤ $120 ਤਕ ਚਲੀ ਗਈ ਸੀ। ਉੱਥੇ ਹੀ, ਹੁਣ ਇਸਦੀ ਕੀਮਤ 100 ਡਾਲਰ ਤੋਂ ਹੇਠਾਂ ਆ ਗਈ ਹੈ। ਇਸ ਸਮੇਂ ਇਹ 99.8 ਡਾਲਰ 'ਤੇ ਟ੍ਰੇਡ ਕਰ ਰਿਹਾ ਹੈ।