Today's Horoscope : ਇਸ ਰਾਸ਼ੀ ਵਾਲਿਆਂ ਨੂੰ ਮਿਲ ਸਕਦੀ ਐ Good News, ਜਾਣੋ- ਆਪਣਾ ਅੱਜ ਦਾ ਰਾਸ਼ੀਫਲ
ਮਕਰ : ਰੋਜ਼ੀ-ਰੋਟੀ ਦੇ ਖੇਤਰ ਤਰੱਕੀ ਹੋਵੇਗੀ। ਪਰ ਸਿਹਤ ਜਾਂ ਸੰਤਾਨ ਕਾਰਨ ਤਣਾਅ ਰਹੇਗਾ। ਹੁਨਰ ਦੇ ਕੰਮ ’ਚ ਸਫਲਤਾ ਮਿਲੇਗੀ।
Publish Date: Sat, 17 Jul 2021 11:12 PM (IST)
Updated Date: Sat, 17 Jul 2021 11:21 PM (IST)
ਅੱਜ ਦੀ ਗ੍ਰਹਿ ਸਥਿਤੀ : 18 ਜੁਲਾਈ, 2021 ਸ਼ਨਿਚਰਵਾਰ ਸਾਉਣ ਮਹੀਨਾ ਸ਼ੁਕਲ ਪੱਖ ਨੌਮੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ 06.00 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਪੱਛਮ।
ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।
19 ਜੁਲਾਈ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਇਨ, ਉੱਤਰਗੋਲ, ਵਰਖਾ ਰੁੱਤ ਸਾਉਣ ਮਹੀਨਾ ਸ਼ੁਕਲ ਪੱਖ ਦੀ ਦਸ਼ਮੀ 22 ਘੰਟੇ 01 ਮਿੰਟ ਤਕ, ਬਾਅਦ ਏਕਾਦਸ਼ੀ ਵਿਸ਼ਾਖਾ ਨਕਸ਼ੱਤਰ 22 ਘੰਟੇ 27 ਮਿੰਟ ਤਕ, ਬਾਅਦ ’ਚ ਅਨੁਰਾਧਾ ਨਕਸ਼ੱਤਰ ਸ਼ੁੱਭ ਯੋਗ 22 ਘੰਟੇ 51 ਮਿੰਟ ਤਕ, ਬਾਅਦ ’ਚ ਸ਼ੁਕਲ ਯੋਗ ਤੁਲਾ ’ਚ ਚੰਦਰਮਾ ਮਗਰੋਂ ਬਿ੍ਰਖ ’ਚ।
ਮੇਖ
ਬੁੱਧੀ ਹੁਨਰ ਦੀ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਗੁੱਸੇ ’ਤੇ ਕੰਟਰੋਲ ਰੱਖੋ। ਕਲਾਤਮਕ ਕੰਮਾਂ ’ਚ ਸਫਲਤਾ ਮਿਲੇਗੀ।
ਬਿ੍ਖ
ਪਰਿਵਾਰਕ ਸੁੱਖ ’ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।
ਮਿਥੁਨ
ਦੋਸਤਾਨਾ ਸਬੰਧ ’ਚ ਰੁਕਾਵਟ ਆ ਸਕਦੀ ਹੈ। ਸਾਵਧਾਨੀ ਵਰਤੋਂ। ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਸਨਮਾਨ ਨੂੰ ਠੇਸ ਪਹੁੰਚੇ।
ਕਰਕ
ਆਰਥਿਕ ਸਥਿਤੀ ’ਚ ਸੁਧਾਰ ਹੋਵੇਗਾ। ਜਾਇਦਾਦ ’ਚ ਵਾਧਾ ਹੋਵੇਗਾ ਪਰ ਕਿਸੇ ਰਿਸ਼ਤੇਦਾਰ ਤੋਂ ਦੁੱਖ ਮਿਲ ਸਕਦਾ ਹੈ।
ਸਿੰਘ
ਕਾਰੋਬਾਰੀ ਯੋਜਨਾ ਸਫਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਅਹੁਦਾ, ਸਨਮਾਨ ਜਾਂ ਟਰਾਂਸਫਰ ਸਬੰਧੀ ਕਾਮਯਾਬੀ ਮਿਲੇਗੀ।
ਕੰਨਿਆ
ਗੁਆਂਢੀ ਜਾਂ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦੈ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਰਚਨਾਤਮਕ ਕੰਮਾਂ ’ਚ ਸਫਲਤਾ।
ਤੁਲਾ
ਕਿਸੇ ਤਰ੍ਹਾਂ ਦਾ ਜੋਖ਼ਮ ਨਾ ਉਠਾਓ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਕੰਮ ’ਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ।
ਬਿ੍ਸ਼ਚਕ
ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ। ਰੋਜ਼ੀ ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ।
ਧਨੁ
ਆਪਸੀ ਰਿਸ਼ਤਿਆਂ ’ਚ ਮਿਠਾਸ ਹੋਵੇਗੀ। ਚੰਗੀ ਖ਼ਬਰ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰੀ ਯੋਜਨਾ ਸਫਲ ਹੋਵੇਗੀ।
ਮਕਰ
ਰੋਜ਼ੀ-ਰੋਟੀ ਦੇ ਖੇਤਰ ਤਰੱਕੀ ਹੋਵੇਗੀ। ਪਰ ਸਿਹਤ ਜਾਂ ਸੰਤਾਨ ਕਾਰਨ ਤਣਾਅ ਰਹੇਗਾ। ਹੁਨਰ ਦੇ ਕੰਮ ’ਚ ਸਫਲਤਾ ਮਿਲੇਗੀ।
ਕੁੰਭ
ਸੰਤਾਨ ਪ੍ਰਤੀ ਜ਼ਿੰਮੇਵਾਰ ਪੂਰੀ ਹੋਵੇਗੀ। ਕਾਰੋਬਾਰੀ ਸਨਮਾਨ ਵਧੇਗਾ। ਵਿਆਹੁਤਾ ਜੀਵਨ ਸੁਖੀ ਹੋਵੇਗੀ।
ਮੀਨ
ਸ਼ਾਸਨ ਸੱਤਾ ਦ ਸਹਿਯੋਗ ਮਿਲੇਗਾ। ਤੋਹਫ਼ਾ ਜਾਂ ਸਨਮਾਨ ’ਚ ਵਾਧਾ ਹੋਵਗਾ। ਕਾਰੋਬਾਰੀ ਯੋਜਨਾ ’ਚ ਸਫਲਤਾ ਮਿਲੇਗੀ।