ਸਤਨਾਮ ਸਿੰਘ ਚੀਮਾ,•ਪੰਜਾਬੀ ਜਾਗਰਣ, ਘਰਿਆਲਾ : ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਮਰਕੋਟ ’ਚ ਹੋਈ ਰੈਲੀ ’ਚ ਪਿੰਡ ਮਾਹਣੇਕੇ ਤੋਂ ਪੁੱਜੇ ਵਰਕਰਾਂ ਦਾ ਸਰਪੰਚ ਮਲਕੀਤ ਸਿੰਘ ਮਾਹਣੇਕੇ ਨੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕੇ ’ਚ ਸੜਕਾਂ ਤੇ ਹੋਰ ਪ੍ਰੋਜੈਕਟਾਂ ਦੇ ਨਿਰਮਾਣ ਦਾ ਜੋ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਨਾਲ ਹਲਕੇ ਅੰਦਰ ਸੜਕਾਂ ਦਾ ਜਾਲ ਵਿਛ ਜਾਵੇਗਾ ਤੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਦੇਖ ਰੇਖ ਹੇਠ ਹਲਕਾ ਵਿਕਾਸ ਦੀਆਂ ਬੁਲੰਦੀਆਂ ਨੂੰ ਛੋਹੇਗਾ। ਇਸ ਮੌਕੇ ਮੈਂਬਰ ਚਰਨਾਮ ਸਿੰਘ, ਮੈਂਬਰ ਹਰਪ੍ਰਤਾਪ ਸਿੰਘ, ਮੈਂਬਰ ਸਤਨਾਮ ਸਿੰਘ, ਮੈਂਬਰ ਸੁਖਦੇਵ ਸਿੰਘ, ਮੈਂਬਰ ਬਿੱਕਰ ਸਿੰਘ, ਮੈਂਬਰ ਅਵਤਾਰ ਸਿੰਘ, ਸਰਪੰਚ ਬਲਵਿੰਦਰ ਸਿੰਘ, ਫ਼ੌਜੀ ਸਤਨਾਮ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ, ਜੋਗਾ ਸਿੰਘ, ਸਾਹਿਬ ਸਿੰਘ, ਡਾ.ਮੁਖਤਿਆਰ ਸਿੰਘ, ਪੂਰਨ ਸਿੰਘ, ਡਾ.ਹਰਜੀਤ ਸਿੰਘ, ਲਖਬੀਰ ਸਿੰਘ, ਕੁਲਜਿੰਦਰ ਸਿੰਘ, ਮੰਗਾ ਸਿੰਘ, ਗੁਰਿੰਦਰ ਸਿੰਘ, ਮੰਦਰ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ, ਸੋਨੂੰ ਸਿੰਘ, ਦੁੱਲਾ ਸਿੰਘ, ਚਰਨਜੀਤ ਸਿੰਘ, ਸਾਬਾ ਸਿੰਘ, ਦਰਸ਼ਨ ਸਿੰਘ, ਲਵ ਸਿੰਘ, ਸੱਤਾ ਸਿੰਘ, ਪੱਕਰ ਸਿੰਘ, ਬਾਬਾ ਸੁਖਦੇਵ ਸਿੰਘ, ਬਲਜੀਤ ਸਿੰਘ, ਪਿਰਥੀ ਸਿੰਘ, ਕਾਲਾ ਸਿੰਘ, ਸਤਨਾਮ ਸਿੰਘ, ਦੇਬਾ ਸਿੰਘ, ਪ੍ਰਧਾਨ ਰਾਜੂ ਸਿੰਘ, ਅੰਮ੍ਰਿਤ ਸਿੰਘ, ਨਿਸ਼ਾਨ ਸਿੰਘ, ਫ਼ੌਜੀ ਹਰਭਜਨ ਸਿੰਘ, ਧਿਆਨ ਸਿੰਘ, ਦਾਰਾ ਸਿੰਘ, ਮੰਗਾ ਸਿੰਘ, ਬਾਬਾ ਸੋਨਾ ਸਿੰਘ, ਬਿੰਦਰ ਸਿੰਘ, ਬਾਈ ਸਿੰਘ, ਗੁਰਤੇਜ ਸਿੰਘ, ਰਾਜਾ ਸਿੰਘ, ਜੱਗਾ ਸਿੰਘ, ਅਰਸ਼ ਸਿੰਘ, ਜੋਬਨ ਸਿੰਘ, ਲਵਪ੍ਰੀਤ ਸਿੰਘ, ਵਿਸ਼ਾਲ ਸਿੰਘ, ਹਰਪਾਲ ਸਿੰਘ, ਦਲਜੀਤ ਸਿੰਘ, ਕਸ਼ਮੀਰ ਸਿੰਘ, ਪਾਲ ਸਿੰਘ, ਤਰਲੋਚਨ ਸਿੰਘ, ਧਰਮਪ੍ਰੀਤ ਸਿੰਘ, ਨਿਰਮਲ ਸਿੰਘ, ਸੀਪਾ ਸਿੰਘ, ਜਸਪਾਲ ਸਿੰਘ, ਗੋਪੀ ਸਿੰਘ, ਛਨੂੰ ਸਿੰਘ, ਟੂਪਾ ਸਿੰਘ ਤੇ ਹੋਰ ਆਗੂ ਹਾਜ਼ਰ ਸਨ।