ਸੁਰਿੰਦਰ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ’ਚ ਜੁੜੀਆਂ ਸ਼ਖ਼ਸੀਅਤਾਂ
ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
Publish Date: Sun, 11 Jan 2026 07:44 PM (IST)
Updated Date: Mon, 12 Jan 2026 04:16 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪਿੰਡ ਭੱਗੂਪੁਰ ਵਾਸੀ ਸੁਰਿੰਦਰ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬੀ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਏ। ਉਪਰੰਤ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਦਰਬਾਰ ਅੰਮ੍ਰਿਤਸਰ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਘ ਸਾਬਕਾ ਚੈਅਰਮੈਨ ਪੈਨਸ਼ਨਰ ਭਲਾਈ ਬੋਰਡ ਪੰਜਾਬ, ਡਾ. ਗਿਆਨ ਸਿੰਘ ਕੋਟਬੁੱਢਾ ਅਤੇ ਪ੍ਰੋ. ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ ਹਲਕਾ ਖੇਮਕਰਨ ਨੇ ਕਿਹਾ ਕਿ ਸਵ. ਸੁਰਿੰਦਰ ਕੌਰ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਸ ਮੌਕੇ ਪ੍ਰਿੰਸੀਪਲ ਸਕੱਤਰ ਸਿੰਘ ਕੋਟ ਬੁੱਢਾ ਅਤੇ ਤਸਬੀਰ ਸਿੰਘ ਭੱਗੂਪੁਰ ਨਾਲ ਸੁਖਦੇਵ ਸਿੰਘ ਭੁੱਲਰ ਪਿਤਾ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ, ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਹਲਕਾ ਪੱਟੀ, ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਰਣਜੀਤ ਸਿੰਘ ਭੁੱਲਰ ਸੇਵਾ ਮੁਕਤ ਐੱਸਡੀਐੱਮ, ਹਰਸ਼ਰਨ ਸਿੰਘ, ਨਰਿੰਦਰਪਾਲ ਧੀਰ, ਜਸਪ੍ਰੀਤ ਸਿੰਘ, ਹਰਬੀਰ ਸਿੰਘ ਧਾਰੀਵਾਲ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ, ਗੁਰਜਾਨ ਸਿੰਘ ਲਾਲੀ ਯੂ ਪੀ, ਕਰਮਬੀਰ ਸਿੰਘ ਖਹਿਰਾ ਯੂਪੀ, ਕਮਲਦੀਪ ਸਿੰਘ ਰਾਜਪੁਰਾ, ਬਲਵਿੰਦਰ ਸਿੰਘ ਸਰਪੰਚ , ਮੋਹਨ ਸਿੰਘ ਭੁੱਚਰ, ਹਰਿੰਦਰ ਪਾਲ ਸਿੰਘ ਸਰਿਹਾਲੀ ਜਸਬੀਰ ਸਿੰਘ ਡੀਐਸਪੀ ਭੱਸੂਪੁਰ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ ਵਰਜਿੰਦਰ, ਸਿੰਘ ਸੋਹਣ ਸਿੰਘ, ਰਣਜੀਤ ਸਿੰਘ ਰਾਣਾ ਬੁੱਟਰ, ਬੁੱਢਾ ਸਿੰਘ ਭੁੱਲਰ, ਸੁਖਰਾਜ ਸਿੰਘ ਕਿਰਤੋਵਾਲ, ਗੁਰਮੁਖ ਸਿੰਘ, ਕਰਨਜੀਤ ਸਿੰਘ ਸਰਪੰਚ ਭੱਗੂਪੁਰ ਹਵੇਲੀਆਂ, ਥਾਣਾ ਸਿੰਘ ਸਰਪੰਚ, ਬਲਜਿੰਦਰ ਸਿੰਘ ਖਹਿਰਾ, ਬਲਵਿੰਦਰ ਸਿੰਘ ਖਹਿਰਾ, ਜਸਵਿੰਦਰ ਸਿੰਘ ਸੰਧੂ ਬੀਓ ਭਿੱਖੀਵਿੰਡ, ਰਵੀ ਪ੍ਰਸਾਦ ਸ਼ਰਮਾ, ਬਲਰਾਜ ਸਿੰਘ ਭੱਗੂਪੁਰ, ਮਨਜੀਤ ਸਿੰਘ ਕਾਲੇਕੇ ਰਜਿੰਦਰ ਕੁਮਾਰ ਗੋਲਡੀ, ਵੈਦ ਡੀਕੇ ਸ਼ਰਮਾ , ਬੂਟਾ ਸਿੰਘ ,ਗੁਰਪ੍ਰਤਾਪ ਸਿੰਘ ਧਨੋਆ, ਅਮਰੀਕ ਸਿੰਘ ਭੁੱਲਰ ਐੱਮਬੀਏ , ਗੁਰਬਚਨ ਸਿੰਘ ਸਾਬਕਾ ਸਰਪੰਚ ਚੀਮਾ ਕਲਾਂ, ਡਾਕਟਰ ਗਿਆਨ ਸਿੰਘ ਕੋਟ ਬੁੱਢਾ, ਦਿਲਬਾਗ ਸਿੰਘ ਸੈਦੋ ਡੈਲੀਗੇਟ ਪੰਜਾਬ ਪੁਨਰ ਸੁਰਜੀਤ ਅਕਾਲੀ ਦਲ ਅਤੇ ਰਾਣਾ ਬਰਾੜ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਅਖੀਰ ਵਿਚ ਪ੍ਰਿੰਸੀਪਲ ਸਕੱਤਰ ਸਿੰਘ ਨੇ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ।