ਇਨਕਮ ਟੈਕਸ ਅਫ਼ਸਰ ਰਸਮੀ ਮਹਾਜਨ ਨੇ ਇਨਕਮ ਟੈਕਸ ਦਫ਼ਤਰ ’ਚ ਲਹਿਰਾਇਆ ਤਿਰੰਗਾਂ
ਰਨਤਾਰਨ ਦੇ ਇਨਕਮ ਟੈਕਸ ਦਫ਼ਤਰ ਵਿਖੇ ਆਈਟੀਓ ਰਸਮੀ ਮਹਾਜਨ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ
Publish Date: Tue, 27 Jan 2026 04:50 PM (IST)
Updated Date: Wed, 28 Jan 2026 04:02 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਇਨਕਮ ਟੈਕਸ ਦਫ਼ਤਰ ਵਿਖੇ ਆਈਟੀਓ ਰਸਮੀ ਮਹਾਜਨ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਈਟੀਓ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਟੈਕਸ ਦੇਣਾ ਚਾਹੀਦਾ ਹੈ ਤਾਂ ਕਿ ਦੇਸ਼ ਦੀ ਤਰੱਕੀ ਹੋ ਸਕੇ। ਇਸ ਮੌਕੇ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਦੇਸ਼ ਭਗਤੀ ਦਾ ਗੀਤ ਸੁਣਾ ਕੇ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੋਨੂੰ ਇੰਸਪੈਕਟਰ ਵਿਭੂਸ਼ਣ ਕੁਮਾਰ, ਸੁਰਜੀਤ ਅਹੂਜਾ, ਹਰਿੰਦਰ ਗਰੇਵਾਲ, ਰਜਿੰਦਰ ਗਾਭਾ, ਸੁਰਿੰਦਰ ਕੁਮਾਰ, ਗੁਰੂ ਨਾਰਾਇਣ, ਦਿਲਬਾਗ ਸਿੰਘ, ਰਾਜਕੁਮਾਰ, ਮੋਨਿਕਾ, ਹਾਜ਼ਰ ਸਨ।