ਢਾਡੀ ਗੁਰਦੇਵ ਤੋਹਫ਼ਾ ਤੇ ਢਾਡੀ ਸਵਿੰਦਰ ਸਿਤਾਰਾ ਦਾ ਸੋਨੇ ਦੇ ਕੈਠਿਆ ਨਾਲ਼ ਸਨਮਾਨ
ਪਿੰਡ ਮਾਨ ਦੇ ਸਰਪੰਚ ਉਸਤਾਦ ਕਰਮਜੀਤ ਸਿੰਘ ਮਾਨ ਸਾਰੰਗੀ ਮਾਸਟਰ ਵੱਲੋਂ ਢਾਡੀ ਗੁਰਦੇਵ ਸਿੰਘ ਤੋਹਫ਼ਾ ਦਾ ਸੋਨੇ ਦੇ ਕੈਠੇ ਮੌਜੂਦਾ ਮਹਾਂਪੁਰਸ਼ ਵੱਲੋ ਸੋਨੇ ਦੇ ਕੈਠੇ ਨਾਲ ਸਨਮਾਨ ਕੀਤਾ ਗਿਆ।
Publish Date: Sat, 07 Mar 2026 07:14 PM (IST)
Updated Date: Sun, 08 Mar 2026 04:15 AM (IST)

ਜਗਦੀਸ਼ ਰਾਜ•,ਪੰਜਾਬੀ ਜਾਗਰਣ, ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਬਲਾਕ ਵਲਟੋਹਾ ਦੇ ਪਿੰਡ ਮਾਨ ਦੇ ਗੁਰਦੁਆਰਾ ਸ੍ਰੀ ਨਾਨਕ ਨਿਵਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰ ਜਥਿਆਂ ਵਲੋਂ ਹਾਜਰੀ ਭਰੀ ਗਈ। ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਵੱਲੋਂ ਹਾਜਰੀ ਭਰੀ। ਇਸ ਮੌਕੇ ਪਿੰਡ ਮਾਨ ਦੇ ਸਰਪੰਚ ਉਸਤਾਦ ਕਰਮਜੀਤ ਸਿੰਘ ਮਾਨ ਸਾਰੰਗੀ ਮਾਸਟਰ ਵੱਲੋਂ ਢਾਡੀ ਗੁਰਦੇਵ ਸਿੰਘ ਤੋਹਫ਼ਾ ਦਾ ਸੋਨੇ ਦੇ ਕੈਠੇ ਅਤੇ ਸੰਪਰਦਾ ਸ਼ਹੀਦ ਬਾਬਾ ਦੀਦਾਰ ਸਿੰਘ ਦੇ ਮੌਜੂਦਾ ਮਹਾਂਪੁਰਸ਼ ਸੰਤ ਬਾਬਾ ਭਗਵਾਨ ਸਿੰਘ ਹੁਸ਼ਿਆਰ ਨਗਰ ਵਾਲਿਆਂ ਵੱਲੋ ਸੋਨੇ ਦੇ ਕੈਠੇ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਢਾਡੀ ਦੇਸਾ ਸਿੰਘ ਦਲੇਰ ਵਲਟੋਹਾ, ਨੇਕਪ੍ਰੀਤ ਸਿੰਘ ਸਿਤਾਰਾ ਵਲਟੋਹਾ, ਸਾਰੰਗੀ ਮਾਸਟਰ ਹਰਮਨਪ੍ਰੀਤ ਸਿੰਘ ਸਰਹਾਲੀ, ਧਰਮਬੀਰ ਸਿੰਘ ਮਾਨ, ਜਥੇਦਾਰ ਤਲਵਿੰਦਰ ਸਿੰਘ ਕੋਟ ਖਾਲਸਾ ਰਾਮ ਸਿੰਘ, ਹਰਦੇਸ਼ ਸਿੰਘ ਯੂਪੀ, ਕਵੀਸ਼ਰ ਸੰਦੀਪ ਸਿੰਘ ਚੰਦਨ, ਰਾਗੀ ਜਥਾ ਜਤਿੰਦਰ ਸਿੰਘ ਬੋਪਾਰਾਏ, ਢਾਡੀ ਜਥਾ ਸਤਪਾਲ ਸਿੰਘ ਮੋਹਨਪੁਰ, ਜਥੇਦਾਰ ਬਾਬਾ ਦਰਸ਼ਨ ਸਿੰਘ ਬੇਰੀ ਵਾਲੇ, ਚੇਅਰਮੈਂਨ ਇੰਦਰਜੀਤ ਸਿੰਘ ਅਲਗੋਂ, ਹਰਦੀਪ ਸਿੰਘ ਫਰਾਂਸ, ਢਾਡੀ ਲਵਪ੍ਰੀਤ ਸਿੰਘ ਬਾਦਲ, ਸਤਨਾਮ ਸਿੰਘ ਭਿੱਖੀਵਿੰਡ, ਨਿੰਦਰ ਸਿੰਘ ਕਾਲੇਕੇ, ਅਮਰਜੀਤ ਸਿੰਘ, ਢਾਡੀ ਗਿਆਨੀ ਸੁਖ ਨਿਰੰਜਨ ਸਿੰਘ, ਢਾਡੀ ਤਰਸੇਮ ਸਿੰਘ ਸੇਮੀ, ਸਾਰੰਗੀ ਮਾਸਟਰ ਜਰਮਨਜੀਤ ਸਿੰਘ ਕਸੇਲ, ਸਾਰੰਗੀ ਮਾਸਟਰ ਸ਼ੋਭਾ ਸਿੰਘ, ਮਨਪ੍ਰੀਤ ਸਿੰਘ ਕਲਸੀਆ, ਢਾਡੀ ਸੁਮਨਪ੍ਰੀਤ ਕੌਰ ਸਰੰਗੜਾ, ਢਾਡੀ ਸੁਮਨਦੀਪ ਕੌਰ ਵਾਂ, ਸੇਵਕ ਸਿੰਘ ਮੱਲਾਂ ਵਾਲਾ, ਸਾਰੰਗੀ ਮਾਸਟਰ ਬਚਿੱਤਰ ਸਿੰਘ, ਜਗਜੀਤ ਸਿੰਘ ਪ੍ਰਚਾਰਕ, ਸੁਵਿੰਦਰ ਸਿੰਘ ਘਨੂਪੁਰ ਕਾਲੇ, ਪੰਚਾਇਤ ਸਕੱਤਰ ਹਰਦਿਆਲ ਸਿੰਘ, ਗੁਰਪ੍ਰਤਾਪ ਸਿੰਘ ਸੁੱਗਾ, ਪਰਮਿੰਦਰ ਸਿੰਘ ਵਲਟੋਹਾ, ਗੁਰਨਾਮ ਸਿੰਘ ਅਲਗੋ, ਹਜਾਰਾਂ ਸਿੰਘ ਫਿਰੋਜ਼ਪੁਰ, ਕਰਮ ਸਿੰਘ, ਢਾਡੀ ਸੂਰਤਾ ਸਿੰਘ ਵਲਟੋਹਾ, ਬਿਕਰਮਜੀਤ ਸਿੰਘ ਢਾਡੀ ਵਲਟੋਹਾ, ਜਸਬੀਰ ਸਿੰਘ ਵਲਟੋਹਾ, ਦਿਲਬਾਗ ਸਿੰਘ ਯੂਐੱਸਏ, ਲਖਵਿੰਦਰ ਸਿੰਘ ਦਬੁਰਜ਼ੀ, ਸ਼ਰਨਜੀਤ ਸਿੰਘ ਰਾਮਪੁਰਾ, ਗੁਰਸਾਹਿਬ ਸਿੰਘ ਆਸਟਰੇਲੀਆ, ਹਰਜਿੰਦਰ ਸਿੰਘ ਵਲਟੋਹਾ, ਮਹਿਤਾਬ ਸਿੰਘ ਯੂਕੇ, ਬਾਬਾ ਗੁਰਜੀਤ ਸਿੰਘ ਅਤੇ ਹੋਰ ਵੀ ਧਾਰਮਿਕ ਰਾਜਨੀਤਿਕ ਸਮਾਜਿਕ ਸ਼ਖਸ਼ੀਅਤਾਂ ਨੇ ਹਾਜਰੀ ਭਰੀ। ਕੈਪਸ਼ਨ - ਢਾਡੀ ਗੁਰਦੇਵ ਸਿੰਘ ਤੋਹਫ਼ਾ, ਢਾਡੀ ਸੁਵਿੰਦਰ ਸਿੰਘ ਸਿਤਾਰਾ ਦਾ ਸੋਨੇ ਦੇ ਕੈਠਿਆ ਨਾਲ ਸਨਮਾਨ ਕਰਦੇ ਹੋਏ ਸਰਪੰਚ ਕਰਮਜੀਤ ਸਿੰਘ ਮਾਨ ਸਾਰੰਗੀ ਮਾਸਟਰ, ਮਹਾਂਪੁਰਸ਼ ਸੰਤ ਬਾਬਾ ਭਗਵਾਨ ਸਿੰਘ ਹੁਸ਼ਿਆਰ ਨਗਰ ਵਾਲੇ, ਢਾਡੀ ਦੇਸਾ ਸਿੰਘ ਦਲੇਰ, ਧਰਮਬੀਰ ਸਿੰਘ ਮਾਨ, ਚੇਅਰਮੈਂਨ ਇੰਦਰਜੀਤ ਸਿੰਘ ਅਲਗੋਂ।