ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ’ਚ ਇਕ ਵਿਅਕਤੀ ਨੇ ਮਾਰੀ ਛਾਲ, ਭਾਲ ਜਾਰੀ
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸ਼ੁੱਕਰਵਾਰ ਮੱਸਿਆ ਦੇ ਦਿਹਾੜੇ ’ਤੇ ਇਕ ਵਿਅਕਤੀ ਨੇ ਪਵਿੱਤਰ ਸਰੋਵਰ ’ਚ ਛਾਲ ਮਾਰ ਦਿੱਤੀ। ਡੂੰਘੇ ਪਾਣੀ ’ਚ ਡੁੱਬੇ ਉਕਤ ਵਿਅਕਤੀ ਦੀ ਭਾਲ ਲਈ ਸ਼੍ਰੋਮਣੀ ਕਮੇਟੀ ਵਲੋਂ ਗੋਤਾਖੋਰ ਮੰਗਵਾਏ ਜਾ ਰਹੇ ਹਨ। ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਦੀਵਾਨ ਹਾਲ ’ਚੋਂ ਨਿਕਲ ਕੇ ਕੱਪੜਿਆ ਸਮੇਤ ਸਰੋਵਰ ’ਚ ਛਾਲ ਮਾਰ ਦਿੱਤੀ।
Publish Date: Fri, 17 Apr 2026 03:48 PM (IST)
Updated Date: Fri, 17 Apr 2026 03:55 PM (IST)
ਜਸਪਾਲ ਸਿੰਘ, ਪੰਜਾਬੀ ਜਾਗਰਣ, ਤਰਨਤਾਰਨ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸ਼ੁੱਕਰਵਾਰ ਮੱਸਿਆ ਦੇ ਦਿਹਾੜੇ ’ਤੇ ਇਕ ਵਿਅਕਤੀ ਨੇ ਪਵਿੱਤਰ ਸਰੋਵਰ ’ਚ ਛਾਲ ਮਾਰ ਦਿੱਤੀ। ਡੂੰਘੇ ਪਾਣੀ ’ਚ ਡੁੱਬੇ ਉਕਤ ਵਿਅਕਤੀ ਦੀ ਭਾਲ ਲਈ ਸ਼੍ਰੋਮਣੀ ਕਮੇਟੀ ਵਲੋਂ ਗੋਤਾਖੋਰ ਮੰਗਵਾਏ ਜਾ ਰਹੇ ਹਨ। ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਦੀਵਾਨ ਹਾਲ ’ਚੋਂ ਨਿਕਲ ਕੇ ਕੱਪੜਿਆ ਸਮੇਤ ਸਰੋਵਰ ’ਚ ਛਾਲ ਮਾਰ ਦਿੱਤੀ।
ਦੱਸ ਦਈਏ ਕਿ ਉਕਤ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਪਾਣੀ ਡੂੰਘਾ ਹੋਣ ਕਾਰਨ ਉਕਤ ਵਿਅਕਤੀ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਦਾ ਰਹੀ ਹੈ।