ਬਰਸੀ ਸਮਾਗਮ ’ਚ ਵੱਖ-ਵੱਖ ਆਗੂਆਂ ਨੇ ਭਰੀ ਹਾਜ਼ਰੀ
ਸਵ. ਸ਼ਾਮ ਸਿੰਘ ਚੱਕਵਾਲੀਆ ਅਤੇ ਸਾਬਕਾ ਚੇਅਰਮੈਨ ਸਵ. ਤਰਲੋਕ ਸਿੰਘ ਚੱਕਵਾਲੀਆ ਦੀ ਬਰਸੀ ਸਮਾਗਮ ਵਿਚ ਵੱਖ ਵੱਖ ਆਗੂਆਂ ਹਾਜਰੀ ਭਰੀ
Publish Date: Fri, 27 Mar 2026 07:26 PM (IST)
Updated Date: Sat, 28 Mar 2026 04:09 AM (IST)

ਸਵ. ਸ਼ਾਮ ਸਿੰਘ ਚੱਕਵਾਲੀਆ ਅਤੇ ਸਾਬਕਾ ਚੇਅਰਮੈਨ ਸਵ. ਤਰਲੋਕ ਸਿੰਘ ਚੱਕਵਾਲੀਆ ਦਾ ਬਰਸੀ ਸਮਾਗਮ ਜਗਦੀਸ਼ ਰਾਜ, •ਪੰਜਾਬੀ ਜਾਗਰਣ, ਅਮਰਕੋਟ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਰੱਤੋਕੇ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਿਖੇ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਸਵਰਗਵਾਸੀ ਸ਼ਾਮ ਸਿੰਘ ਚੱਕਵਾਲੀਆ ਅਤੇ ਸਾਬਕਾ ਚੇਅਰਮੈਨ ਸਵਰਗਵਾਸੀ ਤਰਲੋਕ ਸਿੰਘ ਚੱਕਵਾਲੀਆ ਨੂੰ ਸਮਰਪਿਤ ਸਲਾਨਾ ਬਰਸੀ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਕਵੀਸ਼ਰ ਜਥੇ ਅਤੇ ਰਾਗੀ ਜਥੇ ਵੱਲੋਂ ਆਈ ਹੋਈ ਸੰਗਤ ਨੂੰ ਗੁਰੂ ਜਸ ਸੁਣਾਇਆ ਗਿਆ। ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲ ਉਤਾੜ ਵੱਲੋ ਸਮੂਹ ਚੱਕਵਾਲੀਆ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸਾਬਕਾ ਚੇਅਰਮੈਨ ਭਾਗ ਸਿੰਘ ਚੱਕਵਾਲੀਆ ਅਤੇ ਕਰਨ ਚੱਕਵਾਲੀਆ ਸਮਾਗਮ ਵਿਚ ਪਹੁੰਚੇ ਬਾਬਾ ਜਸਵੰਤ ਸਿੰਘ ਸੋਢੀ ਆਸਲਾਂ ਵਾਲੇ, ਸਾਬਕਾ ਕੈਬਨਿਟ ਮੰਤਰੀ ਪੰਜਾਬ ਗੁਰਚੇਤ ਸਿੰਘ ਭੁੱਲਰ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਉਦੇਬੀਰ ਸਿੰਘ ਰੰਧਾਵਾ, ਚੇਅਰਮੈਨ ਸਿਮਰਜੀਤ ਸਿੰਘ ਭੈਣੀ, ਪ੍ਰਧਾਨ ਸਾਰਜ ਸਿੰਘ ਦਾਸੂਵਾਲ, ਨੰਬਰਦਾਰ ਮਨਜੀਤ ਸਿੰਘ ਗੱਬਰ, ਸੁਖ ਮਹਿਮੂਦਪੁਰ, ਜਥੇਦਾਰ ਕੁਲਵਿੰਦਰ ਸਿੰਘ ਵਲਟੋਹਾ, ਗੁਰਬੀਰ ਸਿੰਘ ਖੇੜਾ, ਬਲਬੀਰ ਸਿੰਘ ਰੱਤੋਕੇ, ਕੁਲਬੀਰ ਸਿੰਘ ਸਰਪੰਚ, ਰਾਜਬੀਰ ਸਿੰਘ, ਕਾਂਗਰਸ ਪਾਰਟੀ ਜ਼ਿਲ੍ਹਾ ਯੂਥ ਪ੍ਰਧਾਨ ਦੇ ਉਮੀਦਵਾਰ ਪੰਜਾਬ ਸਿੰਘ ਸੰਧੂ ਆਸਲ, ਹਰਦੀਪ ਸਿੰਘ ਪੱਟੀ, ਦਲਜੀਤ ਸਿੰਘ ਗਿੱਲ ਅਮਰਕੋਟ , ਹਰਮਨ ਸੇਖੋਂ, ਕਰਨਬੀਰ ਸਿੰਘ ਬੁਰਜ਼, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ, ਢਾਡੀ ਗੁਰਦੇਵ ਸਿੰਘ ਤੋਹਫਾ, ਸਾਬਕਾ ਪ੍ਰਧਾਨ ਆਲਮ ਵਿਜੇ ਸਿੰਘ। ਵਲਟੋਹਾ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੰਧੂ, ਭਿੱਖੀਵਿੰਡ ਬਲਾਕ ਪ੍ਰਧਾਨ ਗੁਰਮੁਖ ਸਿੰਘ, ਮੰਗਤ ਰਾਮ ਗੁਲਾਟੀ, ਜਗਤਾਰ ਸਿੰਘ ਖੇੜਾ, ਭੁਪਿੰਦਰਪਾਲ ਸਿੰਘ, ਸਰਪੰਚ ਸਾਬਕਾ ਅਗਰਪੁਰ, ਰਾਜਬੀਰ ਸਿੰਘ ਵਰਨਾਲਾ, ਸਾਬ ਸਿੰਘ, ਬਾਜ ਸਿੰਘ ਸਾਬਕਾ ਸਰਪੰਚ, ਕਰਨਬੀਰ ਸਿੰਘ ਚੱਕਵਾਲੀਆ, ਸਤਬੀਰ ਸਿੰਘ ਸਾਬਕਾ ਸਰਪੰਚ, ਲਖਬੀਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਰੱਤੋਕੇ, ਸਾਬਕਾ ਸਰਪੰਚ ਪ੍ਰਤਾਪ ਸਿੰਘ, ਮਾਛੀਕੇ, ਸਾਬਕਾ ਸਰਪੰਚ ਸਤਨਾਮ ਸਿੰਘ, ਸਰਪੰਚ ਸਤਨਾਮ ਸਿੰਘ ਰਾਮੂਵਾਲ, ਦਰਸ਼ਨ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਕੇਵਲ ਸਿੰਘ ਕੁਹਾੜਕਾ, ਸਾਬਕਾ ਸਰਪੰਚ ਦਰਸ਼ਨ ਸਿੰਘ ਝੁੱਗੀਆ ਨੱਥਾ ਸਿੰਘ, ਸੁਖਵਿੰਦਰ ਸਿੰਘ ਜੀਐੱਸ ਮਿਊਜਿਕ ਸਿਸਟਮ ਅਮਰਕੋਟ, ਜਗਜੀਤ ਸਿੰਘ ਨੰਬਰਦਾਰ, ਆਦਿ ਨੇ ਕੇਵਲ ਸਿੰਘ ਕੁਹਾੜਕਾ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਪਦਾਰਥਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।