ਬਾਊ ਚਮਨ ਲਾਲ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਬਾਊ ਚਮਨ ਲਾਲ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
Publish Date: Fri, 23 Jan 2026 07:18 PM (IST)
Updated Date: Sat, 24 Jan 2026 04:13 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਪੱਤਰਕਾਰ ਸੁਖਦੇਵ ਰਾਜ ਸੁੱਖ ਕੇ-ਕੇ ਕੇਬਲ ਵਾਲੇ ਅਤੇ ਪੰਜਾਬ ਪੁਲਿਸ ਦੇ ਹੈਂਡ ਕਾਂਸਟੇਬਲ ਰਿੰਕੂ ਤਨੇਜਾ ਦੇ ਪਿਤਾ ਬਾਊ ਚਮਨ ਲਾਲ ਸਾਬਕਾ ਸੁਪਰਡੈਂਟ ਜੋਂ ਕਿ 21 ਜਨਵਰੀ ਨੂੰ ਪਰਿਵਾਰ ਅਤੇ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਬੇਟੀ ਦੇ ਵਿਦੇਸ਼ ਤੋਂ ਵਾਪਸ ਆਉਣ ਉਪਰੰਤ, ਉਨ੍ਹਾਂ ਦਾ ਅੰਤਿਮ ਸੰਸਕਾਰ ਮੁਹੱਲਾ ਵਾਲਮੀਕਿ ਸ਼ਮਸ਼ਾਨਘਾਟ ਪਿੰਡ ਚੰਡੀਗੜ੍ਹ ਰੋਡ ਵਿਖੇ ਸੇਜਲ ਅੱਖਾਂ ਦੀ ਹਾਜ਼ਰੀ ਨਾਲ ਕੀਤਾ ਗਿਆ। ਧਾਰਮਿਕ ਰਸਮਾਂ ਉਪਰੰਤ ਚਿਖਾ ਨੂੰ ਅਗਨੀ ਸੁਖਦੇਵ ਰਾਜ ਵਲੋਂ ਦਿਵਾਈ ਗਈ।
ਇਸ ਮੌਕੇ ਸੁਖਦੇਵ ਰਾਜ, ਰਿੰਕੂ ਤਨੇਜਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਡਾ. ਸੁਖਵਿੰਦਰ ਸਿੰਘ ਯੂ ਕੇ, ਜੀਵਣ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਚਾਹਲ ਯੂਕੇ, ਰਾਜ ਕੁਮਾਰ ਅੰਮ੍ਰਿਤਸਰ, ਕਰਨਬੀਰ ਸਿੰਘ ਕੈਂਡੀ ਡਿਪਟੀ ਮੇਅਰ, ਭੁਪਿੰਦਰ ਸਿੰਘ ਬਿੱਟੂ, ਪ੍ਰਦੀਪ ਕੁਮਾਰ ਚੋਪੜਾ, ਦੀਪਕ ਚੋਪੜਾ, ਪ੍ਰਧਾਨ ਪ੍ਰਮਜੀਤ ਸਿੰਘ ਦਿਓਲ, ਸਤਨਾਮ ਸਿੰਘ ਧੰਜੂ, ਦਲਬੀਰ ਸਿੰਘ ਠਾਣੇਦਾਰ, ਵਿਪਨ ਸ਼ਰਮਾ, ਸੰਤੋਖ ਸਿੰਘ ਨੰਬਰਦਾਰ, ਬਲਜੀਤ ਸਿੰਘ, ਭੁਪਿੰਦਰ ਸਿੰਘ ਟੀਟੂ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ, ਸੰਦੀਪ ਸਿੰਘ ਸ਼ਿੰਪੀ, ਸੁਰਜੀਤ ਸਿੰਘ ਇਲੀ, ਪ੍ਰਮਜੀਤ ਸਿੰਘ ਚਾਵਲਾ, ਪ੍ਰਮਜੀਤ ਸਿੰਘ ਸੰਧੂ ਸੁਪਰਡੈਂਟ, ਸੁਖਦੇਵ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਸਾਬੀ ਮੈਂਬਰ, ਪ੍ਰਦੀਪ ਸਿੰਘ ਵਿੱਕੀ, ਸ਼ੇਰੂ ਮਹਾਜਨ, ਸੁਖਵਿੰਦਰ ਸਿੰਘ ਸਹੋਤਾ, ਬਲਜੀਤ ਸਿੰਘ ਕਾਮਰੇਡ, ਮਲਕੀਤ ਸਿੰਘ ਮੈਂਬਰ, ਚਰਨਜੀਤ ਸਿੰਘ ਦਿਓਲ, ਜਗਤਾਰ ਸਿੰਘ ਜਾਗੀ, ਸੁਖਦੇਵ ਸਿੰਘ ਸਾਬਕਾ ਸੰਮਤੀ ਮੈਂਬਰ, ਕਸ਼ਮੀਰ ਸਿੰਘ ਸਹੋਤਾ, ਰਣਜੀਤ ਸਿੰਘ ਸਹੋਤਾ, ਬੇਅੰਤ ਸਿੰਘ ਪੰਪ ਵਾਲੇ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਤਨੇਜਾ ਪਰਿਵਾਰ ਦੇ ਸਨੇਹੀ ਹਾਜ਼ਰ ਸਨ।