ਹਰਜਿੰਦਰ ਸਿੰਘ ਭੂਸੇ ਨੂੰ ਸਦਮਾ, ਚਾਚੇ ਦਾ ਦੇਹਾਂਤ
ਹਰਜਿੰਦਰ ਸਿੰਘ ਭੂਸੇ ਨੂੰ ਸਦਮਾ, ਚਾਚੇ ਦਾ ਦਿਹਾਂਤ
Publish Date: Fri, 23 Jan 2026 04:01 PM (IST)
Updated Date: Fri, 23 Jan 2026 04:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਹਰਜਿੰਦਰ ਸਿੰਘ ਭੂਸੇ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਚਾਚਾ ਬਾਬਾ ਗਿਆਨ ਸਿੰਘ ਭੂਸੇ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨਾਲ ਗਿਆਨੀ ਹਰਭਜਨ ਸਿੰਘ ਭੂਸੇ ਮੈਨੇਜਰ ਹਰਵਿੰਦਰ ਸਿੰਘ ਗੁਰਦੁਆਰਾ ਸਤਲਾਣੀ ਸਾਹਿਬ, ਸਤਬੀਰ ਸਿੰਘ ਓਐੱਸਡੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਰੇਸ਼ਮ ਸਿੰਘ ਐੱਸਜੀਪੀਸੀ, ਹਰਜੀਤ ਸਿੰਘ ਐੱਸਜੀਪੀਸੀ, ਨੰਬਰਦਾਰ ਰਣਜੀਤ ਸਿੰਘ, ਮਾਸਟਰ ਕਾਹਨ ਸਿੰਘ ਭੂਸੇ, ਪਹਿਲਵਾਨ ਸੋਨਾ ਸਿੰਘ, ਮੈਨੇਜਰ ਦਮਨਬੀਰ ਸਿੰਘ ਸਰਾਏ ਅਮਾਨਤ ਖਾਂ, ਅਵਤਾਰ ਸਿੰਘ ਸੋਹਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।