ਸੋਨੂੰ ਨੂੰ ਸਦਮਾ, ਮਾਤਾ ਦਾ ਦੇਹਾਂਤ
ਸੁਖਬੀਰ ਸਿੰਘ ਚਤੱਰਥ ਨੂੰ ਸਦਮਾ, ਮਾਤਾ ਦਾ ਦੇਹਾਂਤ
Publish Date: Fri, 16 Jan 2026 06:48 PM (IST)
Updated Date: Fri, 16 Jan 2026 06:51 PM (IST)

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸੁਖਬੀਰ ਸਿੰਘ ਸੋਨੂੰ ਚਤੱਰਥ ਐੱਸਪੀ ਰਿਜ਼ੋਰਟ ਫਤਿਆਬਾਦ ਵਾਲਿਆਂ ਨੂੰ ਗਹਿਰਾ ਸਦਮਾ ਪੁੱਜਾ। ਜਦੋਂ ਉਨ੍ਹਾਂ ਦੇ ਮਾਤਾ ਜੋਗਿੰਦਰ ਕੌਰ ਪਤਨੀ ਸਵ. ਅਜੀਤ ਸਿੰਘ ਦਾ ਦੇਹਾਂਤ ਹੋ ਗਿਆ। ਜਿਨ੍ਹਾਂ ਦਾ ਅੰਤਿਮ ਸਸਕਾਰ ਫਤਿਆਬਾਦ ਦੇ ਧੂੰਦਾ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਹੈੱਡ ਗ੍ਰੰਥੀ ਸਾਹਿਬ ਵੱਲੋਂ ਮਾਤਾ ਜੀ ਦੀ ਆਤਮਿਕ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਚਿਖਾ ਨੂੰ ਅਗਨੀ ਸੁਖਬੀਰ ਸਿੰਘ ਸੋਨੂੰ ਵੱਲੋਂ ਦਿਵਾਈ ਗਈ। ਇਸ ਮੌਕੇ ਸੁਖਬੀਰ ਸਿੰਘ ਉਨ੍ਹਾਂ ਦੀ ਪਤਨੀ ਜਸਜੀਤ ਕੌਰ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਤੇ ਚਤੱਰਥ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਚ ਵਿਸ਼ਾਲਜੀਤ ਸਿੰਘ ਏਡੀਸੀਪੀ ਅੰਮ੍ਰਿਤਸਰ, ਗੁਰਪ੍ਰਤਾਪ ਸਿੰਘ, ਡੀਐੱਸਪੀਡੀ ਜਗਜੀਤ ਸਿੰਘ, ਡੀਐੱਸਪੀ ਸੁਖਬੀਰ ਸਿੰਘ ਤਰਨਤਾਰਨ, ਡੀਐੱਮ ਮਾਰਕਫੈੱਡ ਇੰਦਰਜੀਤ ਸਿੰਘ, ਡੀਐੱਫਸੀ ਮਹਿੰਦਰ ਅਰੋੜਾ, ਕੁੱਕੂ ਅਰੋੜਾ, ਅਮਨ ਸ਼ਾਹ, ਯਾਦਵਿੰਦਰ ਸਿੰਘ, ਬਿੱਟੂ ਤਖਤੂਚੱਕ, ਜਗਜੀਤ ਸਿੰਘ, ਸਰਪੰਚ ਜਗਵਿੰਦਰ ਸਿੰਘ ਮਣਕੂ, ਭੁਪਿੰਦਰ ਸਿੰਘ ਟੀਟੂ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ, ਸੰਦੀਪ ਸਿੰਘ ਸ਼ਿੰਪੀ ਸਾਬਕਾ ਸਰਪੰਚ, ਦੀਪਕ ਚੋਪੜਾ, ਸਰਪੰਚ ਜਗਰੂਪ ਸਿੰਘ ਖਵਾਸਪੁਰ, ਬਲਦੇਵ ਸਿੰਘ ਸ਼ੈਲਰ ਵਾਲੇ, ਨੰਬਰਦਾਰ ਬਲਦੇਵ ਸਿੰਘ, ਜਗਤਾਰ ਸਿੰਘ ਜਾਗੀ, ਨੰਬਰਦਾਰ ਸੁਖਦੇਵ ਸਿੰਘ, ਐੱਸਪੀ ਪਰਮਜੀਤ ਸਿੰਘ ਸੰਧੂ, ਕੁਲਜੀਤ ਸਿੰਘ ਥਿੰਦ, ਬਲਵਿੰਦਰ ਸਿੰਘ ਕਾਨੂੰਨਗੋ, ਕੁਲਵਿੰਦਰ ਸਿੰਘ ਕੁਕੂ, ਕਸ਼ਮੀਰ ਸਿੰਘ ਕੰਬੋਜ, ਤਰਸੇਮ ਸਿੰਘ ਭਰੋਵਾਲ, ਜੰਗਲੀ ਮਹਾਸ਼ਾ, ਅਸ਼ੋਕ ਮਹਾਸ਼ਾ, ਡਾ. ਜਸਬੀਰ ਸਿੰਘ, ਹਰਪ੍ਰੀਤ ਸਿੰਘ ਮਰੋਕ, ਡਾ. ਹਰਪਾਲ ਸਿੰਘ ਐਮੀਆ, ਪਰਮਿੰਦਰ ਸਿੰਘ ਮਰੋਕ, ਕੁਲਦੀਪ ਸਿੰਘ, ਦਲਜੀਤ ਸਿੰਘ ਵਾਲੀਆ, ਡਾ. ਸੁਖਵਿੰਦਰ ਸਿੰਘ ਵਸੀਕਾ, ਸੁਰਿੰਦਰ ਸਿੰਘ ਸ਼ਿੰਦਾ, ਦਵਿੰਦਰ ਸਿੰਘ ਕਾਕਾ ਮੈਂਬਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਰਿਵਾਰ ਦੇ ਸਨੇਹੀ ਹਾਜ਼ਰ ਸਨ।