ਦੀਵਾਨ ਹਾਲ ਦਾ ਲੈਂਟਰ 13 ਨੂੰ
ਦੀਵਾਨ ਹਾਲ ਦਾ ਲੈਂਟਰ 13 ਨੂੰ
Publish Date: Tue, 10 Mar 2026 04:06 PM (IST)
Updated Date: Wed, 11 Mar 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਕੋਠੇ ਚੂੰਘਾ-ਧੌਲਾ (ਹੰਡਿਆਇਆ) ਦੇ ਦੀਵਾਨ ਹਾਲ ਦਾ ਲੈਂਟਰ 13 ਮਾਰਚ ਨੂੰ ਮੁੱਖ ਸੇਵਾਦਾਰ ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ’ਚ ਪਾਇਆ ਜਾਵੇਗਾ। ਇਹ ਜਾਣਕਾਰੀ ਪ੍ਰਧਾਨ ਦਰਸ਼ਨ ਸਿੰਘ ਚੂੰਘ, ਨੰਬਰਦਾਰ ਭਰਪੂਰ ਸਿੰਘ ਚੂੰਘ ਅਤੇ ਬਲਦੇਵ ਸਿੰਘ ਧੌਲਾ ਨੇ ਸਾਂਝੇ ਤੌਰ ਤੇ ਦਿੱਤੀ।