ਰਮਜ਼ਾਨ ਦਾ ਪਹਿਲਾ ਰੋਜਾ ਅੱਜ
ਰਮਜ਼ਾਨ ਦਾ ਪਹਿਲਾ ਰੋਜਾ ਅੱਜ
Publish Date: Tue, 17 Feb 2026 03:55 PM (IST)
Updated Date: Wed, 18 Feb 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੰਡਿਆਇਆ : ਪਵਿੱਤਰ ਰਮਜ਼ਾਨ ਮਹੀਨੇ ਦਾ ਪਹਿਲਾ ਰੋਜ਼ਾ 18 ਫਰਵਰੀ ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਸੀਨਾ ਮਲਿਕ, ਸੁਖਵਿੰਦਰ ਖ਼ਾਨ ਤੇ ਮੁਹੰਮਦ ਅਸਲਮ ਬੌਬੀ ਨੇ ਦਿੱਤੀ ਤੇ ਕਿਹਾ ਕਿ ਮੱਸਿਆ ਤੋਂ ਬਾਅਦ ਚੰਦ ਨਾਲ 18 ਫਰਵਰੀ ਤੋਂ ਰੋਜ਼ੇ ਸ਼ੁਰੂ ਹੋਣਗੇ।