ਸਰਵੋਤਮ ਅਕੈਡਮੀ ਦਾ ਨਤੀਜਾ ਰਿਹਾ ਚੰਗਾ
ਸਰਵੋਤਮ ਅਕੈਡਮੀ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 17 Apr 2026 06:31 PM (IST)
Updated Date: Sat, 18 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਰਵੋਤਮ ਅਕੈਡਮੀ ਖੁੱਡੀ ਕਲਾਂ ਦੇ ਵਿਦਿਆਰਥੀਆਂ ਦਾ ਸੀਬੀਐਸਈ ਦਾ ਨਤੀਜਾ 100 ਫੀਸਦੀ ਰਿਹਾ। 10ਵੀਂ ਦੇ ਵਿਦਿਆਰਥੀਆਂ ਦੁਆਰਾ ਜੈਸਮੀਨ ਕੌਰ ਦੁਆਰਾ 96.4% ਅੰਕਾਂ ਨਾਲ ਪਹਿਲਾ ਸਥਾਨ, ਮਹਿਕ ਪ੍ਰੀਤ ਕੌਰ ਦੁਆਰਾ 93.4% ਨਾਲ ਦੂਜਾ ਸਥਾਨ ਅਤੇ ਤਰਨ ਜੋਤ ਸਿੰਘ ਤੇ ਗਗਨਦੀਪ ਕੌਰ ਦੁਆਰਾ 93.2% ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸ਼ਿਵਾਨੀ 89% ਮੰਨਤ ਵਾਲੀਆ, 87.8 %, ਨਮਨ ਜੋਤ ਸਿੰਘ 87.6%, ਤਰਨਪ੍ਰੀਤ ਕੌਰ 87.6 % , ਯਾਦਵੀ 87% , ਹੁਸਨ ਪ੍ਰੀਤ ਕੌਰ ਦੁਆਰਾ 87% ਅੰਕ ਹਾਸਲ ਕੀਤੇ ਗਏ ਹਨ। ਸਰਵੋਤਮ ਅਕੈਡਮੀ ਦੇ ਪ੍ਰਿੰਸੀਪਲ ਡਾਕਟਰ ਰੁਪਿੰਦਰ ਕੌਰ ਬਾਜਵਾ ਦੁਆਰਾ ਇਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਗਈਆਂ ਹਨ।