ਨੋਟ 18 ਨੰਬਰ ਫ਼ਾਇਲ ਨਾਲ ਸਬੰਧਤ ਜੋੜ
ਨੋਟ 18 ਨੰਬਰ ਫ਼ਾਇਲ ਨਾਲ ਸਬੰਧਤ ਜੋੜ
Publish Date: Sun, 05 Apr 2026 05:37 PM (IST)
Updated Date: Mon, 06 Apr 2026 04:02 AM (IST)
: ਮਾਂ ਧਂੀ ਨੇ 7 ਅਪਰੈਲ ਨੂੰ ਖੁਦਕੁਸ਼ੀ ਦੀ ਚਿਤਾਵਨੀ ਪਾਣੀ ਦੀ ਟੈਂਕੀ ’ਤੇ ਚੜੀਆਂ ਗੁਰਸਿੱਖ ਮਾਂ ਧੀ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਤੋਂ ਇਨਸਾਫ ਨਹੀਂ ਮਿਲਦਾ ਤਾਂ ਉਹ 7 ਤਰੀਕ ਨੂੰ ਖੁਦਕੁਸ਼ੀ ਕਰ ਲੈਣਗੀਆਂ । ਇਦਾਂ ਜਿੰਮੇਦਾਰ ਉਸਦੇ ਪਤੀ ਤੇ ਉਸਦੇ ਰਿਸ਼ਤੇਦਾਰ ਹੋਣਗੇ।