80 ਪਾਬੰਦੀਸ਼ੂਦਾ ਗੋਲ਼ੀਆਂ ਬਰਾਮਦ
80 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Mon, 30 Mar 2026 03:47 PM (IST)
Updated Date: Tue, 31 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 80 ਪਾਬੰਦੀਸ਼ੂਦਾ ਗੋਲ਼ੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਸਮੇਤ ਸਾਥੀ ਕਰਮਚਾਰੀਆਂ ਦੇ ਸਬਜ਼ੀ ਮੰਡੀ ’ਚ ਹੋ ਕੇ ਕਪਾਹ ਮੰਡੀ ਬਰਨਾਲਾ ਵੱਲ ਜਾ ਰਹੇ ਸੀ ਤਾਂ ਵਕਤ 7:50 ਪੀਐੱਮ ਦਾ ਹੇਵੇਗਾ ਤਾਂ ਕਪਾਹ ਮੰਡੀ ਦੇ ਸ਼ੈੱਡ ਹੇਠਾਂ ਤਿੰਨੇ ਵਿਅਕਤੀ ਮਨਦੀਪ ਸਿੰਘ ਉਰਫ ਬੱਬੂ ਪੁੱਤਰ ਜਸਪਾਲ ਸਿੰਘ ਵਾਸੀ ਲਾਲਾ ਪੱਤੀ ਘੁੰਨਸ, ਬਰਨਾਲਾ, ਜਗਮੀਤ ਸਿੰਘ ਉਰਫ ਕਾਲਾ ਪੁੱਤਰ ਰਘਵੀਰ ਸਿੰਘ ਵਾਸੀ ਖੁੱਡੀ ਰਡ, ਨੇੜੇ ਸ਼ੀਸ਼ਿਆਂ ਦੀ ਫੈਕਟਰੀ ਬਰਨਾਲਾ ਤੇ ਸੁੱਖਾ ਸਿੰਘ ਉਰਫ ਆਂਡਾ ਪੁੱਤਰ ਪਰਮਜੀਤ ਸਿੰਘ ਵਾਸੀ ਭੈਣੀ ਬਸਤੀ, ਬਾਜਾਖਾਨਾ ਰੋਡ ਬਰਨਾਲਾ ਬੈਠੇ ਦਿਖਾਈ ਦਿੱਤੇ ਜੋ ਆਪਣੇ ਹੱਥ ’ਚ ਫੜ੍ਹੇ ਪਾਰਦਰਸੀ ਲਿਫਾਫਾ ’ਚੋਂ ਪਾਬੰਦੀਸ਼ੂਦਾ ਗੋਲ਼ੀਆਂ ਕੱਢਦੇ ਦੂਸਰੇ ਵਿਅਕਤੀਆਂ ਦੀਆਂ ਹੱਥਾਂ ਦੀਆਂ ਹਥੇਲੀਆਂ ’ਤੇ ਰੱਖ ਰਿਹਾ ਸੀ, ਜਿਨ੍ਹਾਂ ਨੂੰ ਸਮੇਤ ਸਾਥੀਆਂ ਦੀ ਮਦਦ ਨਾਲ ਮੌਕੇ ’ਤੇ ਕਾਬੂ ਕਰ ਕੇ ਉਨ੍ਹਾਂ ਤੋਂ 80 ਪਾਬੰਦੀਸ਼ੂਦਾ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ।