ਛੁੱਟੀਆਂ ਕਾਰਨ 3 ਦਿਨ ਬੈਂਕਾਂ ਰਹਿਣਗੀਆਂ ਬੰਦ
ਛੁੱਟੀਆਂ ਕਾਰਨ 3 ਦਿਨ ਬੈਂਕਾਂ ਰਹਿਣਗੀਆਂ ਬੰਦ
Publish Date: Sat, 21 Mar 2026 05:06 PM (IST)
Updated Date: Sun, 22 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : -ਪੰਜਾਬ ਵਿਚ ਆਉਣ ਵਾਲੇ ਤਿੰਨ ਦਿਨਾਂ ਲਈ ਸਮੂਹਿਕ ਬੈਂਕਾਂ ਬੰਦ ਰਹਿਣਗੀਆਂ। ਜਾਣਕਾਰੀ ਅਨੁਸਾਰ 21 ਮਾਰਚ ਨੂੰ ਈਦ ਦੀ ਛੁੱਟੀ ਹੋਵੇਗੀ, 22 ਮਾਰਚ ਨੂੰ ਐਤਵਾਰ ਦੀ ਛੁੱਟੀ ਅਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਹੋਵੇਗੀ। ਜਿਸ ਕਰ ਕੇ ਪੰਜਾਬ ’ਚ ਤਿੰਨ ਦਿਨ ਬੈਂਕਾਂ ਬੰਦ ਰਹਿਣਗੀਆਂ। ਗਾਹਕਾਂ ਨੂੰ ਲੈਣ ਦੇਣ ਕਰਨ ਤੇ ਏ.ਟੀ.ਐਮ. ਚੋਂ ਪੈਸੇ ਕਢਵਾਉਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ-ਕਰਨਾ ਪਵੇਗਾ।