ਜੇਲ੍ਹ ’ਚੋਂ ਮੋਬਾਈਲ ਬਰਾਮਦ, ਮਾਮਲਾ ਦਰਜ
ਜੇਲ੍ਹ ’ਚੋਂ ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ
Publish Date: Sun, 01 Mar 2026 04:36 PM (IST)
Updated Date: Mon, 02 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਇਕ ਦੀ ਪੁਲਿਸ ਨੇ ਜੇਲ੍ਹ ’ਚੋਂ ਮੋਬਾਈਲ ਬਰਾਮਦ ਕਰਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਬਰਨਾਲਾ ਨੇ ਸ਼ਿਕਾਇਤ ਦਿੱਤੀ ਕਿ ਹਵਾਲਾਤੀ ਅਕਾਸ਼ਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭਾਈਰੂਪਾ ਬਾਬਤ ਦੀ ਬੇਰਕ ਦੀ ਤਲਾਸੀ ਲੈਣ ’ਤੇ 1 ਕੀਪੈਡ ਮੋਬਾਈਲ ਕੰਪਨੀ, 2 ਸਿੰਮ, ਹਵਾਲਾਤੀ ਵਿਕਰਮ ਕੁਮਾਰ ਤੇ ਹਵਾਲਾਤੀ ਨਿਰਮਲ ਸਿੰਘ ਕੋਲੋ 01 ਕੀਪੈਡ ਮੋਬਾਈਲ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।