ਜਾਗਰਣ ਫੋਟੋ ਗੈਲਰੀ
ਜਾਗਰਣ ਫੋਟੋ ਗੈਲਰੀ ਜਾਗਰਣ ਫੋਟੋ ਗੈਲਰੀ
Publish Date: Wed, 15 Apr 2026 04:01 PM (IST)
Updated Date: Wed, 15 Apr 2026 04:03 PM (IST)
ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਨੰਬਰ ਸਰਗਰਮੀ ਕਰਵਾਈ। ਇਸ ਸਰਗਰਮੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਸਾਨ ਅਤੇ ਮਨੋਰੰਜਕ ਢੰਗ ਨਾਲ ਸੀਰੀਅਲ ਕਾਊਂਟਿੰਗ ਸਿਖਾਉਣਾ ਸੀ। ਇਸ ਸਰਗਰਮੀ ਦੌਰਾਨ ਵਿਦਿਆਰਥੀਆਂ ਨੂੰ ਇੱਕ ਲਾਈਨ ’ਚ ਖੜ੍ਹਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੰਕਾਂ ਨੂੰ ਸਹੀ ਕ੍ਰਮ ’ਚ ਲਾਉਣ ਲਈ ਕਿਹਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ ਅਤੇ ਕੋਆਰਡੀਨੇਟਰ ਮਨਪ੍ਰੀਤ ਚਾਵਲਾ ਵੀ ਮੌਜੂਦ ਰਹੇ।