ਜਾਗਰਣ ਫੋਟੋ ਗੈਲਰੀ
ਜਾਗਰਣ ਫੋਟੋ ਗੈਲਰੀ ਜਾਗਰਣ ਫੋਟੋ ਗੈਲਰੀ
Publish Date: Mon, 30 Mar 2026 03:50 PM (IST)
Updated Date: Tue, 31 Mar 2026 04:01 AM (IST)
ਕੈਪਸ਼ਨ: ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਵਿਖੇ ਮੈਗਾ ਪੀਟੀਐੱਮ ਕਰਵਾਈ। ਇਸ ਪੀਟੀਐੱਮ ’ਚ ਪਿੰਡ ਦੇ ਕਈ ਪਤਵੰਤੇ ਸੱਜਣਾਂ ਨੇ ਵੀ ਭਾਗ ਲਿਆ ਤੇ ਸਭ ਨੇ ਮਿਲ ਕੇ ਸਕੂਲ ਦੀ ਬਿਹਤਰੀ ਲਈ, ਦਾਖਲੇ ਵਧਾਉਣ ਲਈ ਤੇ ਵਿਦਿਆਰਥੀਆਂ ਦੀ ਭਲਾਈ ਲਈ ਭਵਿੱਖ ’ਚ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਚਰਚਾ ਕੀਤੀ।