ਜਾਗਰਣ ਫੋਟੋ ਗੈਲਰੀ
ਜਾਗਰਣ ਫੋਟੋ ਗੈਲਰੀ ਜਾਗਰਣ ਫੋਟੋ ਗੈਲਰੀ
Publish Date: Thu, 02 Apr 2026 05:31 PM (IST)
Updated Date: Fri, 03 Apr 2026 04:10 AM (IST)
ਕੈਪਸ਼ਨ: ਬੀਵੀਐੱਮ ਇੰਟਰਨੈਸ਼ਨਲ ਸਕੂਲ ’ਚ ਨਵਾਂ ਅਕਾਦਮਿਕ ਸੈਸ਼ਨ ਬਹੁਤ ਉਤਸ਼ਾਹ, ਊਰਜਾ ਤੇ ਨਵੀਨਤਾ ਨਾਲ ਸ਼ੁਰੂ ਹੋਇਆ। ਨਰਸਰੀ ਕਲਾਸ ’ਚ ਛੋਟੇ ਬੱਚਿਆਂ ਲਈ ਰੰਗ ਮੇਲਣਾ ਇੱਕ ਦਿਲਚਸਪ ਗਤੀਵਿਧੀ ਕਰਵਾਈ ਗਈ, ਐੱਲਕੇਜੀ ਦੇ ਵਿਦਿਆਰਥੀਆਂ ਨੇ ਨੰਬਰ ਜੰਪ ਰਾਹੀਂ ਇਕ ਖੇਡ ਭਰੇ ਤਰੀਕੇ ਨਾਲ ਨੰਬਰਾਂ ਦੀ ਖੋਜ ਕੀਤੀ।