ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਗੁੱਡ ਮਾਰਨਿੰਗ
Publish Date: Thu, 29 Jan 2026 04:06 PM (IST)
Updated Date: Fri, 30 Jan 2026 04:02 AM (IST)
ਕੈਪਸ਼ਨ: ਅੱਜ ਕੱਲ ਦੀ ਨੌਜਵਾਨ ਪੀੜ੍ਹੀ ਲਗਤਾਰ ਮੋਬਾਇਲ ਫੋਨ ਦੀ ਲਪੇਟ ’ਚ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਾਹਿਤ ਪੜ੍ਹਨ ਪ੍ਰਤੀ ਪ੍ਰੇਰਿਤ ਕਰਨ ਤਾਂ ਜੋ ਬੱਚੇ ਆਪਣੇ ਗਿਆਨ ‘ਚ ਵਾਧਾ ਕਰ ਸਕਣ ਤੇ ਮਾਨਸਿਕ ਤੌਰ ’ਤੇ ਵੀ ਫਿੱਟ ਰਹਿਣ। : ਪ੍ਰੋ. ਤੇ ਲੇਖਕ ਡਾ. ਰਾਮਪਾਲ ਸਿੰਘ।