ਜਾਗਰਣ ਫੋਟੋ ਗੈਲਰੀ
ਜਾਗਰਣ ਫੋਟੋ ਗੈਲਰੀ, ਜਾਗਰਣ ਫੋਟੋ ਗੈਲਰੀ
Publish Date: Thu, 19 Mar 2026 03:58 PM (IST)
Updated Date: Fri, 20 Mar 2026 04:01 AM (IST)
ਕੈਪਸ਼ਨ: ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਹੰਡਿਆਇਆ ’ਚ ਅੱਜ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਬੜੇ ਹੀ ਉਤਸ਼ਾਹ ਅਤੇ ਖੁਸ਼ਗਵਾਰ ਮਾਹੌਲ ’ਚ ਕੀਤੀ ਗਈ। ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੀ ਖੁਸ਼ੀ ਨੂੰ ਧਿਆਨ ’ਚ ਰੱਖਦਿਆਂ ਰੰਗ-ਬਿਰੰਗੀਆਂ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ। ਨੰਨੇ ਬੱਚਿਆਂ ਨੇ ਕਲਰਿੰਗ, ਪੇਂਟਿੰਗ ਅਤੇ ਵੱਖ-ਵੱਖ ਫਨ ਗੇਮਜ਼ ’ਚ ਬੜੇ ਚਾਵ ਅਤੇ ਉਤਸ਼ਾਹ ਨਾਲ ਭਾਗ ਲਿਆ।