ਘੱਗਰਸੈਂਡ ਦਾ ਟਰਾਲਾ ਪਲਟਿਆ
ਘੱਗਰਸੈਂਡ ਦਾ ਟਰਾਲਾ ਪਲਟਿਆ
Publish Date: Sat, 21 Mar 2026 05:06 PM (IST)
Updated Date: Sun, 22 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਖੁੱਡੀ ਕਲਾਂ ਤੋਂ ਸੁਖਪੁਰਾ ਨੂੰ ਜਾ ਰਿਹਾ ਟਰਾਲਾ ਅਚਾਨਕ ਸੰਤੁਲਨ ਵਿਗੜਨ ਕਰਕੇ ਪਲਟ ਗਿਆ। ਜਾਣਕਾਰੀ ਅਨੁਸਾਰ ਟਰਾਲਾ ਨੰ: ਪੀਬੀ 313 ਬੀਸੀ 1043 ਜਿਹੜਾ ਕਿ ਘੱਗਰਸੈਂਡ ਦਾ ਭਰਿਆ ਹੋਇਆ ਸੀ। ਅਚਾਨਕ ਸੰਤੁਲਨ ਵਿਗੜਨ ਕਰ ਕੇ ਪਲਟ ਗਿਆ। ਇਸ ਵਿਚ ਟਰਾਲੇ ਦਾ ਕਾਫ਼ੀ ਨੁਕਸਾਨ ਹੋ ਗਿਆ ਜਦੋਂ ਕਿ ਨੁਕਸਾਨ ਤੋਂ ਬਚਾਅ ਹੋ ਗਿਆ।