ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Sat, 21 Mar 2026 04:42 PM (IST)
Updated Date: Sun, 22 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਨਿਵਾਸਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 22 ਮਾਰਚ ਦਿਨ ਐਤਵਾਰ ਨੂੰ ਸਵੇਰੇ 09.00 ਵਜੇ ਤੋਂ ਸਾਮ 05.00 ਵਜੇ ਤੱਕ 11 ਕੇ.ਵੀ ਫੀਡਰ ਬਾਜਾਖਾਨਾ ਰੋਡ ਦੀ ਬਾਈਫਰਕੇਸਨ ਦਾ ਕੰਮ ਚੱਲਣਾ ਹੈ, ਇਸ ਲਈ 11 ਕੇ.ਵੀ ਫੀਡਰ ਬਾਜਾਖਾਨਾ ਰੋਡ,11 ਕੇ.ਵੀ ਲੱਖੀ ਕਲੋਨੀ ਅਤੇ 11 ਕੇ.ਵੀ ਫੀਡਰ ਹਾਟ ਲਾਈਨ ਕੋਰਟ ਕੰਪਲੈਕਸ ਦੀ ਸਪਲਾਈ ਬੰਦ ਰਹੇਗੀ । ਜਿਸ ਕਾਰਣ ਢਿੱਲੋ ਨਗਰ, ਅਨਾਜ ਮੰਡੀ, ਤਰਕਸੀਲ ਚੋਕ, ਨਾਈਵਾਲਾ ਰੋਡ, ਬਾਜਾਖਾਨਾ ਰੋਡ, ਲੱਖੀ ਕਲੋਨੀ, ਨਾਨਕਸਰ ਰੋਡ, ਸਹੀਦ ਭਗਤ ਸਿੰਘ ਨਗਰ ਸਹਾਇਕ ਕਾਰਜਕਾਰੀ ਇੰਜ.ਵੰਡ ਉਪ ਮੰਡਲ ਦਿਹਾਤੀ ਬਰਨਾਲਾ ਆਦਿ ਏਰੀਏ ਪ੍ਰਭਾਵਿਤ ਹੋਣਗੇ।