ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਗੁੱਡ ਮਾਰਨਿੰਗ
Publish Date: Mon, 16 Mar 2026 03:30 PM (IST)
Updated Date: Tue, 17 Mar 2026 04:01 AM (IST)
ਕੈਪਸ਼ਨ:ਪ੍ਰੀਖਿਆ ਦੇ ਦਿਨਾਂ ’ਚ ਵਿਦਿਆਰਥੀਆਂ ਨੂੰ ਤਣਾਅ ਮੁਕਤ ਰਹਿਣ ਲਈ ਜ਼ਰੂਰੀ ਅਭਿਆਸ ਲਿਖਕੇ ਕਰਨਾ ਚਾਹੀਦਾ ਹੈ, ਪੋਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਅਤੇ ਪ੍ਰੀਖਿਆ ਦੀ ਤਿਆਰੀ ’ਚ ਥੋੜਾ ਜਿਹਾ ਬ੍ਰੇਕ ਲੈ ਕੇ ਆਪਣਾ ਦਿਮਾਗ ਰਿਲੈਕਸ ਕਰਨ ਲਈ ਥੋੜਾ ਟਾਈਮ ਖੇਡਣਾ ਚਾਹੀਦਾ ਹੈ, ਤਾਂਕਿ ਤਣਾਅ ਮੁਕਤ ਪ੍ਰੀਖਿਆ ਦਿੱਤੀ ਜਾ ਸਕੇ। ਐਮਡੀ ਸ਼ਿਵ ਸਿੰਗਲਾ, ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ।