ਸ਼੍ਰੀ ਹਨੂਮਾਨ ਜਨਮ ਉਤਸਵ ਨੂੰ ਲੈ ਕੇ ਸਮਾਗਮ 2 ਨੂੰ
ਸ੍ਰੀ ਹਨੂਮਾਨ ਜਨਮ ਉਤਸਵ ਨੂੰ ਲੈ ਕੇ ਸਮਾਗਮ 2 ਨੂੰ
Publish Date: Tue, 31 Mar 2026 05:42 PM (IST)
Updated Date: Wed, 01 Apr 2026 04:07 AM (IST)
ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੀ ਹਨੂਮਾਨ ਜਨਮ ਉਤਸਵ ਨੂੰ ਲੈ ਕੇ ਸ੍ਰੀ ਮਨਕਾਮੇਸ਼ਵਰ ਬਾਲਾਜੀ ਮੰਦਰ ਢਿੱਲੋਂ ਨਗਰ ’ਚ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਸਮਾਗਮ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਸੁੰਦਰਕਾਂਡ ਜੀ ਦਾ ਪਾਠ ਤੇ ਭਜਨ ਸੰਧਿਆ ਹੋਵੇਗੀ। ਇਸ ਸਮਾਗਮ ਦੌਰਾਨ ਭਜਨ ਗਾਇਕ ਵਿਕਰਮ ਰਾਠੋੜ ਐਂਡ ਪਾਰਟੀ ਤੇ ਹੈਪੀ ਸੋਹਲ ਭਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸੰਗਤ ਲਈ ਲੰਗਰ ਵਰਤਾਇਆ ਜਾਵੇਗਾ।