ਡੋਪ ਟੈਸਟ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
ਡੋਪ ਟੈਸਟ ਪੋਜੀਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
Publish Date: Thu, 05 Mar 2026 05:33 PM (IST)
Updated Date: Fri, 06 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਹੋਲਦਾਰ ਰਣਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਤੇ ਵ੍ਹੀਕਲਾਂ ਸਬੰਧੀ ਕਸਬਾ ਧਨੌਲਾ ਤੋਂ ਮਾਨਾ ਪਿੰਡੀ ਧਨੌਲਾ ਨੂੰ ਜਾ ਰਿਹਾ ਸੀ ਵਕਤ ਕਰੀਬ 01.15 ਪੀਐੱਮ ਜਦੋਂ ਨੇੜੇ ਮੈਰੀਲੈਡ ਪੈਲੇਸ ਕੋਲ ਪੁੱਜਾ ਜਿਥੇ 02 ਵਿਅਕਤੀ ਡਿੱਕ-ਡੋਲੇ ਖਾਂਦੇ ਆ ਰਹੇ ਸੀ, ਜਿਨ੍ਹਾਂ ਨੂੰ ਕਾਬੂ ਕਰ ਕੇ ਸਿਵਲ ਹਸਪਤਾਲ ਬਰਨਾਲਾ ਤੋਂ ਡੋਪ ਟੈਸਟ ਕਰਵਾਇਆ ਗਿਆ, ਜੋ ਦੋਵੇਂ ਵਿਅਕਤੀ ਪਾਜ਼ੇਟਿਵ ਆਏ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।