12 ਬੋਤਲ ਸ਼ਰਾਬ ਬਰਾਮਦ
12 ਬੋਤਲ ਸ਼ਰਾਬ ਬਰਾਮਦ
Publish Date: Mon, 23 Mar 2026 06:14 PM (IST)
Updated Date: Tue, 24 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ 12 ਬੋਤਲ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸਰਬਜੀਤ ਕੌਰ ਉਰਫ ਸਰਬੋ ਪਤਨੀ ਬਲਵਿੰਦਰ ਸਿੰਘ ਵਾਸੀ ਲੰਗੜੋਈ ਜਿਲ੍ਹਾ ਪਟਿਆਲਾ ਹਾਲ ਕਿਲਾ ਪੱਤੀ, ਹੰਡਿਆਇਆ ਜੋ ਸ਼ਰਾਬ ਠੇਕਾ ਦੇਸੀ ਹਰਿਆਣਾ ਬਾਹਰੋ ਲਿਆਕੇ ਕਸਬਾ ਹੰਡਿਆਇਆ ਦੇ ਏਰੀਆ ’ਚ ਵੇਚਣ ਦਾ ਧੰਦਾ ਕਰਦਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਉਕਤ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ 12 ਬੋਤਲਾ ਸਰਾਬ ਠੇਕਾ ਦੇਸੀ (ਮਾਲਟਾ ਹਰਿਆਣਾ) ਬਰਾਮਦ ਕਰਵਾਈਆਂ।