30 ਬੋਤਲ ਸ਼ਰਾਬ ਤੇ ਸਕੂਟਰੀ ਬਰਾਮਦ
30 ਬੋਤਲ ਸ਼ਰਾਬ ਤੇ ਸਕੂਟਰੀ ਬਰਾਮਦ
Publish Date: Sat, 14 Mar 2026 04:27 PM (IST)
Updated Date: Sun, 15 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ 30 ਬੋਤਲ ਸ਼ਰਾਬ ਤੇ ਸਕੂਟਰੀ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੰਦੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰ. 4 ਬਰਨਾਲਾ ਤੇ ਰਾਜ ਕੁਮਾਰ ਉਰਫ ਰਾਜ ਪੁੱਤਰ ਸ਼ਾਮ ਲਾਲ ਵਾਸੀ ਗਲੀ ਨੰ 5 ਸੇਖਾ ਰੋਡ ਬਰਨਾਲਾ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ।