ਮੋਬਾਈਲ ਫੋਨ ਬਰਾਮਦ
ਮੋਬਾਇਲ ਫੋਨ ਬਰਾਮਦ ਪੰਜਾਬੀ ਗਾਇਕਾ ਮੰਨਤ ਨੂਰ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਬੰਧਕ।
Publish Date: Mon, 16 Mar 2026 04:46 PM (IST)
Updated Date: Tue, 17 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਜਿਲ੍ਹਾ ਜੇਲ ਬਰਨਾਲਾ ’ਚੋਂ ਤਲਾਸ਼ੀ ਦੌਰਾਨ 01 ਮੋਬਾਈਲ ਫੋਨ ਕੀਪੈਡ ਵਾਲਾ ਬਰਾਮਦ ਹੋਣ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜੇਲ ਦੀ ਬੈਰਕ ਨੰਬਰ 01 ਤੋਂ 04 ’ਚ ਤਲਾਸੀ ਦੌਰਾਨ ਕੈਦੀ ਲਵਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਫਰਵਾਹੀ ਪਾਸੋ 01 ਮੋਬਾਈਲ ਫੋਨ ਕੀਪੈਡ ਵਾਲਾ ਕੰਪਨੀ ਕੋਚੱਡਿਆ ਰੰਗ ਸਿਲਵਰ ਬ੍ਰਾਮਦ ਹੋਇਆ।