ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Thu, 26 Mar 2026 03:46 PM (IST)
Updated Date: Fri, 27 Mar 2026 03:59 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਨਿਵਾਸਿਆਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ 27 ਮਾਰਚ ਦਿਨ ਸ਼ੁਕਰਵਾਰ ਨੂੰ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ 11 ਕੇ.ਵੀ ਫੀਡਰ ਬਾਜਾਖਾਨਾ ਰੋਡ ਦੀ ਬਾਈਫਰਕੇਸਨ ਦਾ ਕੰਮ ਚੱਲਣਾ ਹੈ, ਇਸ ਲਈ 11 ਕੇ.ਵੀ ਫੀਡਰ ਬਾਜਾਖਾਨਾ ਰੋਡ,11 ਕੇ.ਵੀ ਲੱਖੀ ਕਲੋਨੀ, 11 ਕੇ.ਵੀ ਫੀਡਰ ਕਚਿਹਰੀ ਰੋਡ ਅਤੇ 11 ਕੇ.ਵੀ ਫੀਡਰ ਹਾਟ ਲਾਈਨ ਕੋਰਟ ਕੰਪਲੈਕਸ ਦੀ ਸਪਲਾਈ ਬੰਦ ਰਹੇਗੀ। ਜਿਸ ਕਾਰਣ ਢਿੱਲੋ ਨਗਰ, ਅਨਾਜ ਮੰਡੀ, ਤਰਕਸੀਲ ਚੌਂਕ, ਨਾਈਵਾਲਾ ਰੋਡ, ਬਾਜਾਖਾਨਾ ਰੋਡ, ਲੱਖੀ ਕਲੋਨੀ, ਨਾਨਕਸਰ ਰੋਡ, ਸ਼ਹੀਦ ਭਗਤ ਸਿੰਘ ਨਗਰ, ਹੰਡਿਆਇਆ ਰੋਡ, ਗੁਰੁ ਤੇਗ ਬਹਾਦਰ ਨਗਰ, ਬਾਬ ਦੀਪ ਸਿੰਘ ਨਗਰ ਆਦਿ ਏਰੀਏ ਪ੍ਰਭਾਵਿਤ ਹੋਣਗੇ।