15 ਗੱਟੂ ਚਾਈਨਾ ਡੋਰ ਬਰਾਮਦ
15 ਗੁੱਟ ਚਾਇਨਾ ਡੋਰ ਬਰਾਮਦ
Publish Date: Fri, 23 Jan 2026 04:13 PM (IST)
Updated Date: Sat, 24 Jan 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 15 ਗੱਟੂ ਚਾਈਨਾ ਡੋਰ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੇਡ ਕਰ ਕੇ ਲਵ ਗੋਇਲ ਤੇ ਤੁਸ਼ਾਰ ਗਰਗ ਨੂੰ 15 ਗੱਟੂ ਚਾਈਨਾ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਉਕਤਾਨ ’ਤੇ ਲੱਗਾ ਜੁਰਮ ਜਮਾਨਤਯੋਗ ਹੋਣ ਕਰ ਕੇ ਮੌਕੇ ’ਤੇ ਜਮਾਨਤੀਆਂ ਪੇਸ਼ ਕਰਨ ’ਤੇ ਬਰ ਜਮਾਨਤ ਰਿਹਾਅ ਕੀਤਾ ਗਿਆ। ਦੋਸ਼ੀ ਮਨੀਸ਼ ਗੁਪਤਾ ਅਤੇ ਨੀਤੀਸ਼ ਗੋਇਲ ਦੀ ਗ੍ਰਿਫ਼ਤਾਰੀ ਬਾਕੀ ਹੈ।