ਮਿਸ਼ਨ ਸਮਰੱਥ 4.0 ਅਧੀਨ ਕਰਵਾਈ ਟ੍ਰੇਨਿੰਗ
ਗਣਿਤ ਅਧਿਆਪਕਾਂ ਦੀ ਮਿਸ਼ਨ ਸਮਰੱਥ 4.0 ਅਧੀਨ ਕਰਵਾਈ ਟ੍ਰੇਨਿੰਗ
Publish Date: Thu, 05 Feb 2026 04:38 PM (IST)
Updated Date: Thu, 05 Feb 2026 04:41 PM (IST)
ਰਾਜਵੀਰ ਸਿੰਘ ਚੌਂਤਾ,ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਨੇੜਲੇ ਪਿੰਡ ਮਕੜੌਨਾ ਕਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਬਲਵੰਤ ਸਿੰਘ ਦੀ ਅਗਵਾਈ ਹੇਠ ਮਿਸ਼ਨ ਸਮਰੱਥ 4.0 ਅਧੀਨ ਸ਼੍ਰੀ ਚਮਕੌਰ ਸਾਹਿਬ ਬਲਾਕ ਅਧੀਨ ਪੈਂਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਗਣਿਤ ਅਧਿਆਪਕਾਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਡੀਆਰਸੀ ਵਿਪਿਨ ਕਟਾਰੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਟ੍ਰੇਨਿੰਗ ਵਿਚ 34 ਦੇ ਲਗਭਗ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਸ਼੍ਰੀ ਚਮਕੌਰ ਸਾਹਿਬ ਦੇ ਬੀਆਰਸੀ ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸਤਵੀਰ ਕੌਰ ਵੱਲੋਂ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ ਗਈ। ਇਸ ਟ੍ਰੇਨਿੰਗ ਦੌਰਾਨ ਲਖਵਿੰਦਰ ਸਿੰਘ ਲੁਠੇੜੀ, ਸੁਖਬੀਰ ਕੌਰ, ਗੁਰਦੀਪ ਕੌਰ, ਰਵਿੰਦਰ ਕੌਰ, ਮਨਿੰਦਰ ਕੌਰ, ਹਰਨੀਰ ਕੌਰ, ਰਮਨਦੀਪ ਕੌਰ, ਬਬੀਤਾ, ਸੁਖਦੀਪ ਕੌਰ, ਸੁਮਨ ਲਤਾ, ਵਰਿੰਦਰ ਵਰਮਾ, ਮੀਨਾਕਸ਼ੀ, ਪਰਮਿੰਦਰ ਕੌਰ, ਮੰਜੂ ਰਾਣੀ, ਰਵੀਨਾ ਸੈਣੀ, ਹਰਜੋਤ ਕੌਰ, ਪ੍ਰਦੀਪ ਕੁਮਾਰ, ਰਾਜੀਵ ਹੰਸ, ਜਸਵੰਤ ਸਿੰਘ, ਅਨੀਸ਼ ਕੁਮਾਰ, ਪ੍ਰਿਅੰਕਾ ਮਹਿੰਦਰੂ, ਅਮਨਦੀਪ ਕੌਰ, ਸੰਦੀਪ ਕੌਰ, ਜਸਦੀਪ ਕੌਰ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਸਤੀਸ਼ ਕੁਮਾਰ, ਅਜੇ ਕੁਮਾਰ, ਚਰਨਪ੍ਰੀਤ ਕੌਰ, ਹਰਜੀਤ ਕੌਰ, ਬਲਵਿੰਦਰ ਸਿੰਘ, ਸਾਬਰ ਜੱਜ ਆਦਿ ਸ਼ਾਮਲ ਸਨ।